ਬੀਨਾ ਬੈਨਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Beena Banerjee
BeenaBanerjee.jpg
Beena Banerjee in 2009
ਜਨਮ (1943-02-19) ਫਰਵਰੀ 19, 1943 (ਉਮਰ 76)
ਹੋਰ ਨਾਂਮ Bina, Beena
ਪੇਸ਼ਾ actor
ਸਰਗਰਮੀ ਦੇ ਸਾਲ 1977-present
ਸਾਥੀ Ajay Biswas
ਮਾਤਾ-ਪਿਤਾ(s) Pradeep Kumar

ਬੀਨਾ ਬੈਨਰਜੀ ਨੂੰ ਵੀਨਾ ਜਾਂ ਬੀਨਾ ਵਜੋਂ ਜਾਣਿਆ ਜਾਂਦਾ ਹੈ। ਉਹ ਬੰਗਾਲੀ ਅਤੇ ਹਿੰਦੀ ਫਿਲਮਾਂ ਅਤੇ ਟੈਲੀਵਿਜ਼ਨ ਵਿਚ ਇਕ ਭਾਰਤੀ ਅਭਿਨੇਤਰੀ ਹੈ।

ਪਰਿਵਾਰ[ਸੋਧੋ]

ਬੀਨਾ ਬੈਨਰਜੀ ਦਾ ਜਨਮ ਸਮੇਂ ਨਾਂ ਬਿਨਾ ਬਾਤਬਾਲ ਸੀ ਅਤੇ ਉਹ ਫ਼ਿਲਮ ਅਭਿਨੇਤਾ ਪ੍ਰਦੀਪ ਕੁਮਾਰ (ਮੂਲ ਰੂਪ ਵਿਚ ਪ੍ਰਦੀਪ ਬਾਤਬਾਲ, ਪ੍ਰਦੀਪ ਬੈਂਨਰਜੀ) ਦੀ ਧੀ ਸੀ। ਉਹ ਫ਼ਿਲਮ ਡਾਇਰੈਕਟਰ ਅਤੇ ਅਭਿਨੇਤਾ ਅਜੋਈ ਬਿਸਵਾਸ ਨਾਲ ਵਿਆਹੀ ਹੋਈ ਸੀ ਪਰ ਉਹ ਅਲੱਗ ਹੋ ਗਏ। ਉਸ ਦਾ ਇਕ ਪੁੱਤਰ ਸਿਧਾਰਥ ਬੈਨਰਜੀ ਹੈ ਜਿਸਨੇ ਸਾਜਿਦ ਖ਼ਾਨ ਦੇ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਦੋ ਫਿਲਮਾਂ ਹਾਊਸਫੁੱਲ 2 ਅਤੇ ਹਿੰਮਤਵਾਲਾ ਵਿਚ ਕੰਮ ਕੀਤਾ ਹੈ। ਬੈਨਰਜੀ ਦੀਆਂ ਦੋ ਭੈਣਾਂ (ਰੀਨਾ ਅਤੇ ਮੀਨਾ) ਅਤੇ ਇੱਕ ਭਰਾ ਲਾਲ ਦੇਵੀ ਪ੍ਰਸਾਦ ਹੈ।