ਬੀਬੀ ਪ੍ਰਧਾਨ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੀਬੀ ਪ੍ਰਧਾਨ ਕੌਰ ਪਟਿਆਲਾ ਦੇ ਰਾਜਾ ਬਾਬਾ ਆਲਾ ਸਿੰਘ ਦੀ ਧੀ ਸੀ। ਜਦੋਂ ਬਾਬਾ ਆਲਾ ਸਿੰਘ ਜੀ ਬਰਨਾਲੇ ਇਲਾਕੇ ਦੇ ਸਰਦਾਰ ਸਨ ਤਾਂ ਬੀਬੀ ਜੀ ਲੰਗਰ ਦੀ ਸੇਵਾ ਕਰਿਆ ਕਰਦੇ ਸਨ।