ਬੀਯੇਨਾ ਮਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੀਲੇਨਾ ਮਹਿਲ
ਮੂਲ ਨਾਮ
English: Palacio de Villena
ਸਥਿਤੀਕਾਦਾਲਸੋ ਦੇ ਲੋਸ ਵਿਦਰੀਓਸ, ਸਪੇਨ
Invalid designation
Official namePalacio de Villena
Typeਅਹਿਲ
Criteriaਸਮਾਰਕ
Designated1931[1]
Reference no.RI-51-0000726
ਬੀਯੇਨਾ ਮਹਿਲ is located in Spain
ਬੀਯੇਨਾ ਮਹਿਲ
Location of ਵੀਲੇਨਾ ਮਹਿਲ in Spain

ਵੀਲੇਨਾ ਮਹਿਲ (ਸਪੇਨੀ ਭਾਸ਼ਾ:Palacio de Villena) ਸਪੇਨ ਵਿੱਚ ਕਾਦਾਲਸੋ ਦੇ ਲੋਸ ਵਿਦਰੀਓਸ ਵਿੱਚ ਸਥਿਤ ਹੈ। ਇਹ ਮਹਿਲ ਤਰੁਜਿਲੋ ਦੇ ਡਿਊਕ ਅਲਵਾਰੋ ਦੇ ਲੂਨਾ ਨੇ ਬਣਵਾਇਆ ਸੀ। ਇਸ ਦੀਆਂ ਇਮਾਰਤਾਂ ਅਤੇ ਬਾਗ ਬਿਏਨ ਦੇ ਇੰਤਰੇਸ ਕੁਲਤੂਰਲ[1] (Bienes de Interés Cultural) ਸੇ ਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ। ਇਸ ਦੀ ਇਮਾਰਤ ਨੂੰ ਇੱਕ ਸਮਾਰਕ ਐਲਾਨਿਆ ਗਿਆ ਹੈ ਅਤੇ ਇਹ 1931ਈ. ਤੋਂ ਸੁਰੱਖਿਆ ਅਧੀਨ ਹੈ। ਇਸ ਵਿਚਲੇ ਬਾਗ ਨੂੰ ਜਾਰਦਿਨ ਇਸਤੋਰੀਕੋ (jardín histórico) ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਹ 1970 ਤੋਂ ਸੁਰੱਖਿਆ ਅਧੀਨ ਹੈ।

ਇਤਿਹਾਸ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]