ਸਮੱਗਰੀ 'ਤੇ ਜਾਓ

ਬੀਰੇਂਦਰ ਝੀਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੀਰੇਂਦਰ ਝੀਲ
ਬੀਰੇਂਦਰ ਝੀਲ

ਬੀਰੇਂਦਰ ਝੀਲ (ਬੀਰੇਂਦਰ ਤਾਲ), ਉੱਤਰੀ-ਮੱਧ ਨੇਪਾਲ ਦੇ ਗੋਰਖਾ ਜ਼ਿਲ੍ਹੇ ਦੇ ਮਨਾਸਲੂ ਗਲੇਸ਼ੀਅਰ ਵਿੱਚ ਸਥਿਤ ਇੱਕ ਤਾਜ਼ੇ ਪਾਣੀ ਦੀ ਝੀਲ ਹੈ।[1] ਬੀਰੇਂਦਰ ਤਾਲ ਪੁਨਹੇਨ ਗਲੇਸ਼ੀਅਰ ਅਤੇ ਸਮਗਾਉਂ ਵਿੱਚ ਗੋਮਪਾ ਦੇ ਨੇੜੇ ਪੈਂਦੀ ਹੈ।[2]

ਹਵਾਲੇ

[ਸੋਧੋ]
  1. "Birendra Lake At The Botom Of The Manaslu Glacier Stock Photo, Royalty Free Image: 85630150". Alamy.com. 2013-11-29. Retrieved 2017-03-10.
  2. "Manaslu Circuit Treks | Larkye La Pass Trekking | Trek to Manaslu Circuit". Visithimalayastrek.com. Retrieved 2017-03-10.