ਬੀਸੀ ਬੇਲੇ ਬਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੀਸੀ ਬੇਲੇ ਬਾਥ
Fresh Bisi Bele Bath
Cookbook: ਬੀਸੀ ਬੇਲੇ ਬਾਥ  Media: ਬੀਸੀ ਬੇਲੇ ਬਾਥ

ਬੀਸੀ ਬੇਲੇ ਬਾਥ ਕਰਨਾਟਕ, ਭਾਰਤ ਦਾ ਬਹੁਤ ਹੀ ਮਸ਼ਹੂਰ ਪਕਵਾਨ ਹੈ।

ਗਰਮ ਚੌਲ ਦਾਲ[ਸੋਧੋ]

ਇਸਦਾ ਕਨੜ ਭਾਸ਼ਾ ਵਿੱਚ ਮਤਲਬ ਹੈ ਗਰਮ ਚੌਲ ਦਾਲ। ਇਸ ਪਕਵਾਨ ਨੂੰ ਬਣਾਉਣ ਲਈ ਮਸਾਲੇ, ਤੂਰ ਦਾਲ ਅਤੇ ਸਬਜੀਆਂ ਦੀ ਲੋੜ ਹੁੰਦੀ ਹੈ। ਨਟਮੇਗ, ਹੀਂਗ, ਕੜੀ ਪੱਤਾ, ਹਲਦੀ ਨਾਲ ਇਸਨੂੰ ਤਿਆਰ ਕਿੱਤਾ ਜਾਂਦਾ ਹੈ। ਇਸਨੂੰ ਗਰਮ ਖਾਇਆ ਜਾਂਦਾ ਹੈ, ਅਤੇ ਇਸਨੂੰ ਜਿਆਦਾ ਤੌਰ 'ਤੇ ਚਟਨੀ, ਬੂੰਦੀ, ਸਲਾਦ, ਪਾਪੜ ਜਾਂ ਆਲੂ ਚਿਪਸ ਨਾਲ ਖਾਇਆ ਜਾਂਦਾ ਹੈ। ਇਸਨੂੰ ਆਮ ਤੌਰ 'ਤੇ ਉਡੁਪੀ ਪਕਵਾਨ ਵਾਲੇ ਰੈਸਟੋਰਟ ਵਿੱਚ ਦਿੱਤਾ ਜਾਂਦਾ ਹੈ।