ਸਮੱਗਰੀ 'ਤੇ ਜਾਓ

ਬੀ.ਐਲ.ਓ.

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੀ.ਐਲ.ਓ. ਭਾਰਤੀ ਚੋਣ ਕਮਿਸ਼ਨ ਵੱਲੋਂ ਨਾਮਜ਼ਦ ਕੀਤਾ ਬੂਥ ਲੈਵਲ ਤੇ ਇੱਕ ਅਹਿਮ ਅਫਸਰ ਹੁੰਦਾ ਹੈ। ਇਹ ਅਫਸਰ ਬੂਥ ਲੈਵਲ ਤੇ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਭਾਰਤੀ ਚੋਣ ਕਮਿਸ਼ਨ ਦੀ ਸਹਾਇਤਾ ਕਰਦਾ ਹੈ।

ਹਵਾਲੇ[ਸੋਧੋ]