ਸਮੱਗਰੀ 'ਤੇ ਜਾਓ

ਬੀ.ਸੀ. ਬੇਕਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੀ.ਸੀ. ਬੇਕਲ ਉਰਫ਼ ਬਲਦੇਵ ਚੰਦਰ ਬੇਕਲ (16 ਅਪਰੈਲ 1911 - 1980) ਪੰਜਾਬੀ ਕਵੀ ਅਤੇ ਗੀਤਕਾਰ ਸੀ। ਉਸ ਨੂੰ ਧਨੀ ਰਾਮ ਚਾਤ੍ਰਿਕ ਦੀ ਸ਼ਾਗਿਰਦੀ ਦਾ ਮਾਣ ਹਾਸਲ ਹੋਇਆ।

ਬੀ.ਸੀ. ਬੇਕਲ ਦਾ ਜਨਮ ਅੰਮ੍ਰਿਤਸਰ ਵਿੱਚ 16 ਅਪਰੈਲ, 1911 ਨੂੰ ਪਿਤਾ ਹਰੀ ਚੰਦ ਦੇ ਘਰ ਇੱਕ ਪੰਜਾਬੀ ਖੱਤਰੀ ਪਰਵਿਾਰ ਵਿੱਚ ਹੋਇਆ ਸੀ। ਉਸ ਨੇ ਦਸਵੀਂ ਅਤੇ ਗਿਆਨੀ ਤੱਕ ਪੜ੍ਹਾਈ ਕੀਤੀ ਸੀ। ਪੰਜਾਬੀ ਕਾਵਿ-ਜਗਤ ਵਿੱਚ ਉਹ ਕਵੀ ਬੇਕਲ, ਅੰਮ੍ਰਿਤਸਰੀ ਦੇ ਨਾਂਅ ਨਾਲ ਮਸ਼ਹੂਰ ਹੋਇਆ।‘ਬੇਕਲ’ ਉਸ ਦਾ ਤਖ਼ਲੱਸ ਸੀ।[1]

ਕਾਵਿ ਸੰਗ੍ਰਿਹ

[ਸੋਧੋ]
  • ਅਰਸ਼ੀ ਦਰਸ਼ਨ
  • ਜੀਵਨ ਲਹਿਰਾਂ
  • ਸਤਰੰਗੀ ਪੀਂਘ
  • ਮਿੱਠੇ ਮਿਹਣੇ
  • ਇਨਸਾਨ ਬੋਲਿਆ
  • ਬੇਕਲ ਦੇ ਗੀਤ

ਮਸ਼ਹੂਰ ਗੀਤ

[ਸੋਧੋ]
  • ਵੀਹਣੀ ਮੇਰੀ ਮਰੋੜ ਨਾ ਚੰਨਾ
  • ਨਾਜ਼ੁਕ ਵੰਗਾਂ ਤੋੜ ਨਾ ਚੰਨਾ
  • ਹੋਲਾਂ ਚੱਬਦੀ ਜਾਂਦੀ ਕੁੜੀਏ
  • ਮੇਰਾ ਜੀ ਕਰਦਾ ਮੈਂ ਤੁਰਦੀ ਜਾਂ
  • ਆਜਾ ਮੇਰੇ ਪਿਆਰ ਦੇ ਸੁਪਨੇ
  • ਨੀਲੇ ਸ਼ਾਹ ਅਸਵਾਰਾ
  • ਮੈਂ ਮਤਵਾਲੀ ਕਾਹਨਾ
  • ਪਿੰਡਾਂ ਦੀਆਂ ਅਜਬ ਬਹਾਰਾਂ
  • ਯਾਰ ਜਾਣੇ ਤੇ ਭਾਵੇਂ ਨਾ ਜਾਣੇ
  • ਮੇਰਾ ਢੋਲ ਜਵਾਨੀਏ ਮਾਣੇ

=ਫ਼ਿਲਮਾਂ

[ਸੋਧੋ]

ਹਵਾਲੇ

[ਸੋਧੋ]
  1. Service, Tribune News. "ਪੰਜਾਬੀ ਫ਼ਿਲਮਾਂ ਦਾ ਫ਼ਖ਼ਰ ਸਨ ਬੀ.ਸੀ. ਬੇਕਲ". Tribuneindia News Service. Archived from the original on 2023-02-06. Retrieved 2022-03-30.