ਸਮੱਗਰੀ 'ਤੇ ਜਾਓ

ਬੀ ਗੁਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੀ ਗੁਲ
ਜਨਮ
ਬੀ ਗੁਲ

ਲਹੌਰ,ਪੰਜਾਬ ਪਾਕਿਸਤਾਨ
ਅਲਮਾ ਮਾਤਰKinnaird College for Women University
ਪੇਸ਼ਾਟੀਵੀ ਲੇਖਿਕਾ and ਨਿਰਦੇਸ਼ਕ
ਸਰਗਰਮੀ ਦੇ ਸਾਲ2010- ਮੌਜੂਦਾ
ਜ਼ਿਕਰਯੋਗ ਕੰਮਤਲਖੀਆਂ, ਪਹਿਚਾਨ, ਕੌਣ ਕਮਰ ਆਰਾ, ਫ਼ਿਰਦੌਸ ਕੀ ਦੋਜ਼ਾਖ, ਜਿੱਦ

ਬੀ ਗੁਲ ਇੱਕ ਪਾਕਿਸਤਾਨੀ ਟੀਵੀ ਲੇਖਿਕਾ ਹੈ। ਇਨ੍ਹਾਂ ਨੇ ਕਈ ਮਸ਼ਹੂਰ ਲਿਖਤਾਂ ਤੇ ਕੰਮ ਕੀਤਾ ਹੈ ਜਿਨ੍ਹਾਂ ਵਿੱਚੋਂ ਕਈਆਂ ਤੇ ਟੀਵੀ ਪ੍ਰੋਗ੍ਰਾਮ ਵੀ ਬਣਾਏ ਗਏ ਹਨ ਜਿਵੇਂ ਕਿ ਕੌਣ ਕਮਰ ਆਰਾ, ਪਹਿਚਾਨ[1], ਤਲਖੀਆਂ[2][3], ਫ਼ਿਰਦੌਸ ਕੀ ਦੋਜ਼ਾਖ[4], ਫ਼ੀਕੀ ਠੀਕ ਕਹਤਾ ਹੈ ਅਤੇ ਜਿੱਦ[5]

ਟੀਵੀ

[ਸੋਧੋ]
ਸਾਲਸਿਰਲੇਖਕਹਾਣੀਪਟਕਥਾਡਾਈਲਾਗਨਿਰਦੇਸ਼ਕਸੂਚਨਾ
ਡਰਾਮੇ
2010-2011ਕੌਣ ਕਮਰ ਆਰਾਹਾਂਹਾਂਹਾਂਸਕੀਨਾ ਸਮੋਟੈਲੀਫਿਲਮ / ਹਮ ਟੀਵੀ
2012-2013ਤਲਖੀਆਂਹਾਂਹਾਂਹਾਂਖ਼ਾਲਿਦ ਅਹਿਮਦ19 ਐਪੀਸੋਡ / ਐਕਸਪ੍ਰੈੱਸ ਮਨੋਰੰਜਨ
2012-2013ਫ਼ਿਰਦੌਸ ਕਿ ਦੋਜ਼ਾਖਹਾਂਹਾਂਹਾਂਖ਼ਾਲਿਦ ਅਹਿਮਦਟੈਲੀਫਿਲਮ / ਹਮ ਟੀਵੀ
2013-2014ਐਨਹਾਂਹਾਂਹਾਂਅਦਨਾਨ ਵਾਈ ਕੁਰੇਸ਼ੀ13 ਐਪੀਸੋਡ/ ਜੀਓ ਟੀਵੀ ਮਨੋਰੰਜਨ
2013-2014ਚੁੱਪ ਕਾ ਸ਼ੋਰਹਾਂਹਾਂਹਾਂਇਹਤੇਸ਼ਾਮੁਦੀਨਟੈਲੀਫਿਲਮ / ਐਕਸਪ੍ਰੈੱਸ ਮਨੋਰੰਜਨ[6]
2013-2014ਕਿਤਨੀ ਗਿਰਹੇਂ ਬਾਕੀ ਹੈਂਹਾਂਹਾਂਹਾਂਐਨਜ੍ਲੀਨ ਮਲਿਕਗੁਲ ਨੇ ਇਸ ਨਾਟਕ ਦੇ ਕਈ ਐਪੀਸੋਡ ਲਿਖੇ / ਹਮ ਟੀਵੀ
2013-2014ਪਹਿਚਾਨਹਾਂਹਾਂਹਾਂਖ਼ਾਲਿਦ ਅਹਿਮਦ20 ਐਪੀਸੋਡ / ਏ ਪਲੱਸ ਮਨੋਰੰਜਨ
2014-2015ਜਿੱਦਹਾਂਹਾਂਹਾਂਅਦਨਾਨ ਵਾਈ ਕੁਰੇਸ਼ੀ24 ਐਪੀਸੋਡ / ਹਮ ਟੀਵੀ- ਚਲਦਾ
ਹੋਰ ਕੰਮ
2013ਨਕਲ-ਏ-ਮਕਾਨੀ,
ਬਾਦਸ਼ਾਹਤ ਕਾ ਖਤੀਮਾ
ਹਾਂਹਾਂਹਾਂਖ਼ਾਲਿਦ ਅਹਿਮਦਮੰਟੋ ਦੁਆਰਾ ਲਿਖੀ ਇੱਕ ਲਘੁ ਕਹਾਣੀ ਅਤੇ ਰਾਜਿੰਦਰ ਸਿੰਘ ਬੇਦੀ ਦੁਆਰਾ ਲਿਖੇ ਇੱਕ ਨਾਟਕ ਦਾ ਨਾਟਕੀ ਗਾਇਨ, ਦੋਵੇਂ NAPA ਆਡੀਟੋਰੀਅਮ ਵਿੱਚ ਪੇਸ਼ ਕੀਤੇ ਗਏ[7]

ਹਵਾਲੇ

[ਸੋਧੋ]
  1. "Pehchan - Reviews by desirantsnraves".[permanent dead link]
  2. "Talkhiyan - Reviews by desirantsnraves".[permanent dead link]
  3. "A story of bitterness-Talkkhiyaan". Express Tribune. Retrieved March 12, 2015.
  4. "Telefilms That are worth to watch". Desi Rants. Archived from the original on ਦਸੰਬਰ 1, 2020. Retrieved March 12, 2015.
  5. "Zid - Engrossing warts and all". Dawn News. Retrieved March 12, 2014.
  6. "Express telefilms: Chup ka shor". dramasonline. November 10, 2013. Retrieved March 23, 2015.
  7. "Khalid Ahmad Double Theater Plays". Tribune Pakistan. Retrieved March 12, 2015.