ਬੁਰਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਫਾਈ ਵਾਲੇ ਬੁਰਸ਼

ਬੁਰਸ਼ ਇੱਕ ਸੰਦ ਹੈ ਜਿਸ ਨਾਲ ਸਫਾਈ, ਸਜਾਵਟ, ਸਿੰਗਾਰ ਅਤੇ ਚਿਤਰਕਾਰੀ ਕੀਤੀ ਜਾਂਦੀ ਹੈ। ਬੁਰਸ਼ ਅਨੇਕ ਕਿਸਮ ਦੇ ਹੁੰਦੇ ਹਨ ਅਤੇ ਹਰੇਕ ਦੀ ਬਣਤਰ ਉਸ ਤੋਂ ਲਏ ਜਾਣ ਵਾਲੇ ਕੰਮ ਮੁਤਾਬਕ ਹੁੰਦੀ ਹੌ। ਆਮ ਤੌਰ ਤੇ ਇਹ ਲੱਕੜ ਦੇ ਮੁੱਠੇ ਦੇ ਇੱਕ ਪਾਸੇ ਵਾਲ, ਰੇਸ਼ੇ ਜਾਂ ਤਾਰਾਂ ਜੜ ਕੇ ਤਿਆਰ ਕੀਤੇ ਜਾਂਦੇ ਹਨ।