ਬੁੜਕੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੁਡਕੀਆ, ਰਾਜਸਥਾਨ, ਭਾਰਤ ਦੇ ਜੋਧਪੁਰ ਜ਼ਿਲ੍ਹੇ ਦੀ ਦੇਚੂ ਤਹਿਸੀਲ[1] ਦਾ ਇੱਕ ਪਿੰਡ ਹੈ। ਇਸਨੂੰ ਮਾਰਵਾੜ ਬੁੜਕੀਆ ਵੀ ਕਿਹਾ ਜਾਂਦਾ ਹੈ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਸਦੀ ਆਬਾਦੀ 2761 ਸੀ।[2]

ਹਵਾਲੇ[ਸੋਧੋ]

  1. "Budkiya village Shergarh". Retrieved 21 July 2018.
  2. "Figure 1.13 Village population size, 2010". census2011.co.in. Retrieved 8 August 2018.