ਬੂਟਾ (ਪਿੰਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੂਟਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਟਕ ਜ਼ਿਲ੍ਹੇ ਦਾ ਇੱਕ ਪਿੰਡ ਹੈ। [1]

ਇਹ ਸਮੁੰਦਰ ਤਲ ਤੋਂ 351 ਮੀਟਰ (1154 ਫੁੱਟ) ਦੀ ਉਚਾਈ 'ਤੇ ਕਾਲਾ ਚਿੱਟ ਰੇਂਜ ਦੇ ਤਰਾਈ ਵਿੱਚ ਪੈਂਦਾ ਹੈ। ਇਹ ਸੁੰਦਰ ਦ੍ਰਿਸ਼ਾਂ ਨਾਲ਼ ਭਰਿਆ ਹੈ, ਖਾਸ ਕਰਕੇ ਬਸੰਤ ਰੁੱਤ ਵਿੱਚ। ਅਟਕ ਤੋਂ ਇਸ ਦੀ ਦੂਰੀ ਲਗਭਗ 11 ਕਿਲੋਮੀਟਰ ਹੈ। [2]

ਹਵਾਲੇ[ਸੋਧੋ]

  1. Team, Maplandia.com. "Attock City Map | Pakistan Google Satellite Maps". www.maplandia.com (in ਅੰਗਰੇਜ਼ੀ). Retrieved 2018-09-05.
  2. Location of Buta - Falling Rain Genomics