ਬੇਕਲ ਉਤਸਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੇਕਲ ਉਤਸਾਹੀ (ਅਸਲ ਨਾਮ: ਲੋਦੀ ਮੋਹੰਮਦ ਸ਼ਫ਼ੀ ਖਾਨ, ਜਨਮ 1924) ਸ਼ਾਇਰੀ ਦੀ ਦੁਨੀਆ ਦਾ ਇੱਕ ਚਮਕਦਾ ਸਿਤਾਰਾ ਹੈ। ਉਸਦਾ ਨਾਮ ਬੇਕਲ ਉਤਸਾਹੀ ਜਵਾਹਿਰ ਲਾਲ ਨਹਿਰੂ ਨੇ ਰਖਿਆ ਸੀ।[1] ਉਸ ਨੇ ਹਿੰਦੀ, ਉਰਦੂ ਵਿੱਚ ਗਜਲਾਂ ਨਜ਼ਮਾਂ ਅਤੇ ਅਵਧੀ ਵਿੱਚ ਗੀਤ ਵੀ ਲਿਖੇ ਹਨ।[1] ਅਜੀਮ ਸ਼ਾਇਰ ਜਿਗਰ ਮੁਰਾਦਾਬਾਦੀ ਦੇ ਸ਼ਾਗਿਰਦ ਰਿਹਾ ਬੇਕਲ ਕਰੀਬ 20 ਕਿਤਾਬਾਂ ਦਾ ਲੇਖਕ ਹੈ। ਗ਼ਜ਼ਲਾਂ ਵਿੱਚ ਆਪਣੇ ਖਾਸ ਅੰਦਾਜ਼ ਲਈ ਜਾਣਿਆ ਜਾਂਦਾ ਹੈ।

ਜ਼ਿੰਦਗੀ[ਸੋਧੋ]

ਬੇਕਲ ਉਤਸਾਹੀ ਦਾ ਜਨਮ ਭਾਰਤ ਦੇ ਰਾਜ ਉੱਤਰ ਪ੍ਰਦੇਸ਼, ਗੋਂਡਾ ਜਨਪਦ ਦੇ ਤਹਿਤ ਉਤਰੌਲਾ ਤਹਿਸੀਲ ਦੇ ਰਮਵਾਪੁਰ ਪਿੰਡ 1924 ਵਿੱਚ ਹੋਇਆ ਸੀ।[1]

ਹਵਾਲੇ[ਸੋਧੋ]

  1. 1.0 1.1 1.2 Jagadīśa Pīyūsha (2008). Awadhi Granthawali-4. Vani Prakashan,. p. 126.