ਸਮੱਗਰੀ 'ਤੇ ਜਾਓ

ਬੇਗੂਵਾਲਾ

ਗੁਣਕ: 30°46′07″N 74°40′18″E / 30.768694514204753°N 74.67153327207°E / 30.768694514204753; 74.67153327207
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੇਗੂਵਾਲਾ
Beguwala
ਪਿੰਡ
ਗੁਣਕ: 30°46′07″N 74°40′18″E / 30.768694514204753°N 74.67153327207°E / 30.768694514204753; 74.67153327207
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫਰੀਦਕੋਟ
ਸਰਕਾਰ
 • ਬਾਡੀਗ੍ਰਾਮ ਪੰਚਾਇਤ
ਆਬਾਦੀ
 (2011)
 • ਕੁੱਲ4,832
Languages
 • Officialਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵਾਹਨ ਰਜਿਸਟ੍ਰੇਸ਼ਨPB
ਨੇੜਲਾ ਸ਼ਹਿਰਫਰੀਦਕੋਟ

ਬੇਗੂਵਾਲਾ ਫ਼ਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਫਰੀਦਕੋਟ ਦਾ ਇਕ ਪਿੰਡ ਹੈ।[1] ਇਸ ਪਿੰਡ ਦਾ ਰਕਬਾ 575 ਹੈਕਟੇਅਰ ਹੈ। 2011 ਦੀ ਜਨਗਣਨਾ ਦੇ ਅਨੁਸਾਰ, ਇਸ ਪਿੰਡ ਦੀ ਜਨਸੰਖਿਆ 1469 ਹੈ, ਜਿਸ ਵਿੱਚੋਂ 745 ਪੁਰਸ਼ ਹਨ ਅਤੇ 724 ਔਰਤਾਂ ਹਨ।[2][3] ਇਸ ਪਿੰਡ ਦੇ ਨੇੜੇ ਦਾ ਡਾਕਘਰ ਘੁਗਿਆਣਾ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਪਿੰਨ ਕੋਡ 151203 ਹੈ।[4] ਇਹ ਪਿੰਡ ਫਰੀਦਕੋਟ ਫਿਰੋਜ਼ਪੁਰ ਸੜਕ ਤੋਂ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਗੋਲੇਵਾਲਾ 6 ਕਿਲੋਮੀਟਰ ਦੀ ਦੂਰੀ ਤੇ ਹੈ।

ਹਵਾਲੇ

[ਸੋਧੋ]
  1. "ਬੇਗੁਵਾਲਾ · QM9C+FGP, Beguwala, Punjab 151203, ਭਾਰਤ". ਬੇਗੁਵਾਲਾ · QM9C+FGP, Beguwala, Punjab 151203, ਭਾਰਤ. Retrieved 2025-05-25.
  2. "Beguwala Village Population - Faridkot - Faridkot, Punjab". www.census2011.co.in. Retrieved 2025-05-25.
  3. "Census tables | Government of India". censusindia.gov.in (in ਅੰਗਰੇਜ਼ੀ). Retrieved 2025-05-25.
  4. "Pin Code: 151203, List of Post Offices, FARIDKOT, PUNJAB Pincode.net.in". pincode.net.in. Retrieved 2025-05-25.