ਬੇਜਨ ਦਾਰੂਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੇਜਨ ਦਾਰੂਵਾਲਾ (name translation from Hindi: dead bootlegger), born 11 ਜੁਲਾਈ 1931, ਇੱਕ ਪ੍ਰਸਿੱਧ ਭਾਰਤੀ ਜੋਤਸ਼ ਕਾਲਮਨਵੀਸ ਹੈ। ਉਸਨੇ ਅਹਿਮਦਾਬਾਦ ਵਿੱਚ ਅੰਗਰੇਜ਼ੀ ਦੇ ਇੱਕ ਪ੍ਰੋਫੈਸਰ ਦੇ ਰੂਪ ਵਿੱਚ ਸੇਵਾ ਕੀਤੀ ਹੈ। ਪਾਰਸੀ ਹੈਰੀਟੇਜ ਦੇ ਹੋਣ ਦੇ ਬਾਵਜੂਦ, ਉਹ ਸ਼੍ਰੀ ਗਣੇਸ਼ ਦਾ ਇੱਕ ਪੱਕਾ ਸ਼ਰਧਾਲੂ ਹੋਣ ਲਈ ਜਾਣਿਆ ਜਾਂਦਾ ਹੈ।