ਬੇਟੀ ਬਚਾਓ, ਬੇਟੀ ਪੜਾਓ ਯੋਜਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੇਟੀ ਬਚਾਓ, ਬੇਟੀ ਪੜਾਓ ਯੋਜਨਾ
बेटी बचाओ, बेटी पढ़ाओ
ਦੇਸ਼ਭਾਰਤ
ਪ੍ਰਧਾਨ ਮੰਤਰੀਨਰਿੰਦਰ ਮੋਦੀ
ਜਾਰੀਕਰਨ22 ਜਨਵਰੀ 2015; 5 ਸਾਲ ਪਹਿਲਾਂ (2015-01-22)
ਮੌਜੂਦਾ ਹਾਲਤਚਾਲੂ
ਵੈੱਬਸਾਈਟbetibachaobetipadhao.co.in

ਬੇਟੀ ਬਚਾਓ, ਬੇਟੀ ਪੜਾਓ ਯੋਜਨਾ (ਹਿੰਦੀ: बेटी बचाओ, बेटी पढ़ाओ, ਅੰਗਰੇਜ਼ੀ: Save girl child, educate girl child) ਭਾਰਤ ਸਰਕਾਰ ਸਰਕਾਰ ਦੀ ਇੱਕ ਯੋਜਨਾ ਹੈ ਇਸਦਾ ਮੁੱਖ ਕੰਮ ਔਰਤਾਂ ਲਈ ਬਣਾਈਆਂ ਗਈਆਂ ਸਰਕਾਰੀ ਯੋਜਨਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਵਿੱਚ ਸੁਧਾਰ ਲੈਕੇ ਆਉਣਾ ਹੈ। ਇਹ ਯੋਜਨਾਂ 100 ਕਰੋੜ ਦੀ ਰਾਸ਼ੀ ਨਾਲ ਸ਼ੁਰੂ ਕੀਤੀ ਗਈ।


ਹਵਾਲੇ[ਸੋਧੋ]