ਬੇਤਵਾ ਨਦੀ
ਦਿੱਖ
ਬੇਤਵਾ ਨਦੀ | |
Betwa River near Orchha
| |
ਦੇਸ਼ | ਭਾਰਤ |
---|---|
ਰਾਜ | ਮਧ ਪ੍ਰਦੇਸ਼, ਉਤਰ ਪ੍ਰਦੇਸ਼ |
ਸ਼ਹਿਰ | ਵਿਦਿਸ਼ਾ |
ਸਰੋਤ | ਵਿੰਦਿਆ ਰੇਂਜ |
- ਸਥਿਤੀ | ਹੋਸ਼ੰਗਾਬਾਦ ਜ਼ਿਲ੍ਹਾ, ਮਧ ਪ੍ਰਦੇਸ਼ |
ਦਹਾਨਾ | ਯੁਮਨਾ |
- ਸਥਿਤੀ | ਹਮੀਰਪੁਰ, Uttar Pradesh |
- ਦਿਸ਼ਾ-ਰੇਖਾਵਾਂ | 25°55′N 80°12′E / 25.917°N 80.200°E |
ਡਿਗਾਊ ਜਲ-ਮਾਤਰਾ | Rajghat Dam |
- ਔਸਤ | 658 ਮੀਟਰ੩/ਸ (23,237 ਘਣ ਫੁੱਟ/ਸ) [1] |
- ਵੱਧ ਤੋਂ ਵੱਧ | 3,178 ਮੀਟਰ੩/ਸ (1,12,230 ਘਣ ਫੁੱਟ/ਸ) |
ਬੇਤਵਾ ਨਦੀ. Betwa river (बेतवा नदी) ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਇੱਕ ਨਦੀ ਹੈ। ਉੱਤਰੀ ਭਾਰਤ ਵਿੱਚ ਯਮੁਨਾ ਦੀ ਇੱਕ ਸਹਾਇਕ ਹੈ। ਇਸਦੀ ਕੁੱਲ ਲੰਬਾਈ 480 ਕਿਲੋਮੀਟਰ ਹੈ। ਇਸਦੇ ਕੰਡੇ ਸਾਂਚੀ ਅਤੇ ਵਿਦਿਸ਼ਾ ਦੇ ਪ੍ਰਸਿੱਧ ਸਾਂਸਕ੍ਰਿਤੀਕ ਨਗਰ ਸਥਿਤ ਹਨ।
ਹਵਾਲੇ
[ਸੋਧੋ]- ↑ Chaube, U.C.; Suryavanshi, Shakti; Nurzaman, Lukman; Pandey, Ashish (Nov 7, 2011). "Synthesis of flow series of tributaries in Upper Betwa basin" (PDF). International Journal of Environmental Sciences. 1 (7). Retrieved 12 February 2014.