ਬੇਨਿਸਤਾਰਾਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1887 ਦੀ ਇੱਕ ਪੇਂਟਿੰਗ ਜਿਸ ਵਿੱਚ ਇੱਕ ਸਕੂਲੀ ਬੱਚੇ ਨੂੰ ਫ਼ਰਾਂਸ-ਪਰੂਸੀਆ ਜੰਗ ਮਗਰੋਂ ਅਲਸਾਸ-ਲੋਰੈਨ ਦੇ "ਗੁਆਚੇ/ਹਾਰੇ" ਹੋਏ ਸੂਬੇ ਬਾਰੇ ਪੜ੍ਹਾਇਆ ਜਾ ਰਿਹਾ ਹੈ ਜੋ ਫ਼ਰਾਂਸ ਦੇ ਨਕਸ਼ੇ ਉੱਤੇ ਕਾਲ਼ੇ ਰੰਗ ਨਾਲ਼ ਦਰਸਾਇਆ ਗਿਆ ਹੈ।

ਬੇਨਿਸਤਾਰਾਵਾਦ ਅਜਿਹੀ ਸਿਆਸੀ ਜਾਂ ਲੋਕ ਲਹਿਰ ਹੁੰਦੀ ਹੈ ਜੋ ਗੁਆਚੀ ਜਾਂ ਖੋਹੀ ਗਈ ਮਾਂ-ਭੂਮੀ ਨੂੰ ਮੁੜ ਛੁਡਵਾਉਣਾ ਜਾਂ ਉਸ ਉੱਤੇ ਮੁੜ ਕਬਜ਼ਾ ਕਰਨਾ ਲੋਚਦੀ ਹੋਵੇ। ਇਹ ਵਿਚਾਰਧਾਰਾ ਇਤਿਹਾਸਕ (ਸੱਚੇ ਜਾਂ ਗਲਪੀ) ਅਤੇ/ਜਾਂ ਨਸਲੀ ਮਾਨਤਾਵਾਂ ਦੀ ਬੁਨਿਆਦ ਉੱਤੇ ਇਲਾਕਾਈ ਹੱਕ ਜਤਾਉਣ ਦੀ ਕੋਸ਼ਿਸ਼ ਕਰਦੀ ਹੈ।

ਬਾਹਰਲੇ ਜੋੜ[ਸੋਧੋ]