ਸਮੱਗਰੀ 'ਤੇ ਜਾਓ

ਬੇਬਲੇਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੇਬਲੇਡ ਇੱਕ ਜਪਾਨੀ ਮੰਗਾ ਲੜੀ ਹੈ ਜਿਸ ਨੂੰ ਜਾਪਾਨ 'ਚ ਐਕਸਪਲੋਸਿਵ ਸ਼ੂਟ ਬੇਬਲੇਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਮੰਗਾ ਲੜੀ ਤਾਕਾਓ ਓਕੀ ਵੱਲੋਂ ਘੁੰਮਣ ਵਾਲੇ ਲਾਟੂ ਯਾਨਿ ਕਿ ਬੇਬਲੇਡ ਦੀ ਵਿਕਰੀ ਵਧਾਉਣ ਲਈ ਲਿਖੀ ਅਤੇ ਵਾਹੀ ਗਈ ਹੈ। ਜਨਵਰੀ 1999 ਤੋਂ ਦਸੰਬਰ 2003 ਤੱਕ ਇਸਨੂੰ ਕੋਰੋਕੋਰੋ ਕੌਮਿਕ ਵਿੱਚ ਲੜੀਬੱਧ ਕੀਤਾ ਗਿਆ ਹੈ। ਇਸ ਲੜੀ ਦਾ ਕੇਂਦਰ ਬੱਚਿਆਂ ਦੀਆਂ ਟੋਲੀਆਂ ਹਨ ਜੋ ਕਿ ਆਪਸ 'ਚ ਬੇਬਲੇਡ ਦੁਆਰਾ ਲੜਾਈ ਕਰਦੇ ਹਨ।

ਕਹਾਣੀ

[ਸੋਧੋ]

ਪਾਤਰ

[ਸੋਧੋ]

ਇਸ ਲਈ ਵੇਖੋ: ਬੇਬਲੇਡ ਦੇ ਪਾਤਰ

ਮੀਡੀਆ

[ਸੋਧੋ]

ਵਪਾਰ

[ਸੋਧੋ]

ਬਾਹਰੀ ਕੜੀਆਂ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]