ਬੇਲੂਰ ਕ੍ਰਿਸ਼ਨਾਮਾਚਰ ਸੁੰਦਰਰਾਜਾ ਆਇੰਗਰ
ਦਿੱਖ
ਬੇਲੂਰ ਕ੍ਰਿਸ਼ਨਾਮਾਚਰ ਸੁੰਦਰਰਾਜਾ ਆਇੰਗਰ | |
---|---|
ਜਨਮ | ਬੇਲੂਰ, ਕੋਲਾਰ ਜ਼ਿਲ੍ਹਾ, ਮੈਸੂਰ ਬਾਦਸ਼ਾਹੀ (ਮੌਜੂਦਾ ਕਰਨਾਟਕ, ਭਾਰਤ) | 14 ਦਸੰਬਰ 1918
ਮੌਤ | 20 ਅਗਸਤ 2014 ਪੂਣੇ, ਮਹਾਂਰਾਸ਼ਟਰ, ਭਾਰਤ | (ਉਮਰ 95)
ਮੌਤ ਦਾ ਕਾਰਨ | ਗੁਰਦੇ ਅਤੇ ਦਿਲ ਦੇ ਕੰਮ ਬੰਦ ਕਰਨ ਉੱਤੇ |
ਪੇਸ਼ਾ | ਯੋਗਾ ਅਧਿਆਪਕ ਅਤੇ ਲੇਖਕ |
ਲਈ ਪ੍ਰਸਿੱਧ | ਆਇੰਗਰ ਯੋਗਾ |
ਜੀਵਨ ਸਾਥੀ | ਰਾਮਾਮਣੀ |
ਬੱਚੇ | ਅਲੋਕ ਨਾਥ ਆਇੰਗਰ ਅਤੇ 5 ਹੋਰ |
ਬੇਲੂਰ ਕ੍ਰਿਸ਼ਨਾਮਾਚਰ ਸੁੰਦਰਰਾਜਾ ਆਇੰਗਰ (14 ਦਸੰਬਰ 1918 – 20 ਅਗਸਤ 2014), ਜਾਂ ਬੀ.ਕੇ.ਐੱਸ. ਆਇੰਗਰ, ਦੁਨੀਆ ਦੇ ਪ੍ਰਮੁੱਖ ਯੋਗਾ ਅਧਿਆਪਕਾਂ ਵਿੱਚੋਂ ਸੀ ਜਿਸ ਨੇ ਯੋਗਾ ਸਟਾਈਲ "ਆਇੰਗਰ ਯੋਗਾ" ਦੀ ਸਥਾਪਨਾ ਕੀਤੀ ਸੀ।[1][2] ਇਸ ਨੇ ਯੋਗਾ ਦੇ ਫ਼ਲਸਫ਼ੇ ਸੰਬੰਧੀ ਕਈ ਕਿਤਾਬਾਂ ਲਿਖੀਆਂ ਹਨ; ਯੋਗਾ ਉੱਤੇ ਰੌਸ਼ਨੀ, ਪ੍ਰਾਣਾਯਾਮ ਉੱਤੇ ਰੌਸ਼ਨੀ, ਪਤੰਜਲੀ ਦੇ ਯੋਗਸੂਤਰਾਂ ਉੱਤੇ ਰੌਸ਼ਨੀ ਅਤੇ ਜ਼ਿੰਦਗੀ ਉੱਤੇ ਰੌਸ਼ਨੀ। ਇਹ ਤਿਰੂਮਲਾਈ ਕਰਿਸ਼ਨਾਮਾਚਾਰੀਆ, ਜਿਸਨੂੰ ਆਧੁਨਿਕ ਯੋਗਾ ਦਾ ਪਿਤਾ ਕਿਹਾ ਜਾਂਦਾ ਹੈ, ਦੇ ਮੁੱਢਲੇ ਵਿਦਿਆਰਥੀਆਂ ਵਿੱਚੋਂ ਸੀ।[3] ਇਸ ਨੂੰ ਭਾਰਤ ਅਤੇ ਦੁਨੀਆ ਭਰ ਵਿੱਚ ਯੋਗਾ ਮਸ਼ਹੂਰ ਕਰਨ ਲਈ ਜਾਣਿਆ ਜਾਂਦਾ ਹੈ।[4]
ਹਵਾਲੇ
[ਸੋਧੋ]- ↑ Aubrey, Allison.
- ↑ Stukin, Stacie (10 October 2005). "Yogis gather around the guru". Los Angeles Times. Retrieved 9 January 2013.
- ↑ Iyengar, B.K.S. (2000). Astadala Yogamala. New Delhi, India: Allied Publishers. p. 53. ISBN 978-8177640465.
- ↑ Sjoman, N.E. (1999). The Yoga Tradition of the Mysore Palace (2nd ed.). New Delhi, India: Abhinav Publications. p. 41. ISBN 81-7017-389-2.