ਬੈਂਕ ਡਕੈਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1931 ਦੀ ਇਸ ਤਸਵੀਰ ਵਿੱਚ ਇੱਕ ਨਕਾਬ ਵਾਲਾ ਆਦਮੀ ਇੱਕ ਬੈਂਕ ਮੁਲਾਜ਼ਮ ਨੂੰ ਡਰਾਉਂਦਾ ਹੋਇਆ

ਬੈਂਕ ਡਕੈਤੀ ਬੈਂਕ ਵਿਚੋਂ ਚੋਰੀ ਕਰਨ ਦਾ ਜੁਰਮ ਹੈ ਜਿਸ ਵਿੱਚ ਡਕੈਤ ਮੌਜੂਦ ਲੋਕਾਂ ਨੂੰ ਜਾਨ ਦਾ ਡਰ ਦੇ ਕੇ ਜਾਂ ਧੱਕੇ ਨਾਲ ਕੀਮਤੀ ਚੀਜ਼ਾਂ, ਆਮ ਕਰ ਕੇ ਪੈਸਾ, ਲੁੱਟਦਾ ਹੈ। ਡਕੈਤੀ ਜਾਂ ਠੱਗੀ ਕਿਸੇ ਦੀ ਦੇਖ-ਰੇਖ ਜਾਂ ਕਾਬੂ ਚੋਂ ਕੋਈ ਚੀਜ਼ ਧੱਕੇਸ਼ਾਹੀ ਜਾਂ ਡਰਾ ਕੇ ਖੋਹਣ ਨੂੰ ਆਖਦੇ ਹਨ।