ਬੈਂਜਾਮਿਨ ਸਿਸਟਰਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੈਂਜਾਮਿਨ ਸਿਸਟਰਜ (ਉਰਦੂ: بنجمن سسٹرز) ਪਾਕਿਸਤਾਨ ਦੀਆਂ ਤਿੰਨ ਭੇਣਾ ਦਾ ਗਾਇਕ ਸਮੂਹ ਸੀ ਜਿਹਨਾਂ ਦੇ ਨਾਮ ਨੇਰਿੱਸਾ,ਬੀਨਾ, ਅਤੇ ਸ਼ਬਾਨਾ ਬੈਂਜਾਮਿਨ ਸਨ। ਆਮ ਤੌਰ 1970 ਤੋਂ 1980, ਤੱਕ ਤੇ ਉਹ ਪਾਕਿਸਤਾਨ ਦੇ ਟੈਲੀਵਿਜ਼ਨ ਉੱਪਰ ਤਿੰਨੋ ਗਾਉਂਦੀਆਂ ਸਨ। ਥੋੜੇ ਸਮੇਂ ਬਾਅਦ ਇਹਨਾਂ ਦੇ ਪਾਕਿਸਤਾਨ ਅਤੇ ਗੁਆਂਢੀ ਦੇਸ਼ਾਂ ਜਿਵੇਂ ਉੱਤਰੀ ਭਾਰਤ ਵਿੱਚ ਬੈਂਜਾਮਿਨ ਸਿਸਟਰਜ ਦੇ ਨਾਮ ਨਾਲ ਪ੍ਰ੍ਸਿੱਧੀ ਹਾਸਿਲ ਕੀਤੀ।[1] ਇਹਨਾਂ ਦੀ ਇੱਕ ਸਿਤਾਰ ਕਲਾਕਾਰ ਜਾਵੇਦ ਅੱਲਾ ਦਿੱਤਾ ਦੇ ਸ਼ੋਬਿਜ਼ ਵਿੱਚ ਜਾਣ-ਪਹਿਚਾਨ ਕਰਵਾਈ ਗਈ।[2]

ਹਵਾਲੇ[ਸੋਧੋ]

  1. "Benjamin Sisters: Silver Jubilee". All Things Pakistan. Retrieved 2008-06-27. ... the 1980s talk-show Silver Jubilee ... is memorable because it launched the 'Benjamin Sisters phenomenon'. This earnest trio was essentially brought in to simply re-render the great film songs related to whoever was the guest that week. Over time, it was not just the songs but the Benjamin Sisters themselves who became the sensation ..., Retrieved 28 Nov 2015
  2. "Benjamin Sisters: Thank you for the music - The Express Tribune". Retrieved 2015-07-19.