ਬੈਕਦਾਫਕਅਪ
ਦਿੱਖ
| ਬੈਕਦਾਫਕਅਪ | |
|---|---|
| ਤਸਵੀਰ:BacDAfucUP.jpg | |
| ਦੀ ਸਟੂਡੀਓ ਐਲਬਮ | |
| ਰਿਲੀਜ਼ | 2021 |
| ਰਿਕਾਰਡ ਕੀਤਾ | 2020-21 |
| ਸ਼ੈਲੀ | ਹਿਪ ਹੌਪ |
| ਲੇਬਲ | ਸਪੀਡ ਰਿਕਾਰਡਸ |
| ਨਿਰਮਾਤਾ | ਟਰੂ-ਸਕੂਲ |
| ਬੈਕਦਾਫਕਅਪ ਤੋਂ ਸਿੰਗਲਸ | |
ਬੈਕਦਾਫਕਅਪ ਕਰਨ ਔਜਲਾ ਦੀ ਪਹਿਲੀ ਸਟੂਡੀਓ ਐਲਬਮ ਹੈ। ਐਲਬਮ ਦਾ ਸੰਗੀਤ ਟਰੂ-ਸਕੂਲ ਦੁਆਰਾ ਤਿਆਰ ਕੀਤਾ ਗਿਆ ਹੈ, ਅਤੇ ਸਪੀਡ ਰਿਕਾਰਡਸ ਵਲੋਂ 2021 ਵਿੱਚ ਰਿਲੀਜ਼ ਕੀਤੀ ਜਾਵੇਗੀ। ਕਰਨ ਔਜਲਾ ਨੇ ਐਲਬਮ ਦਾ ਐਲਾਨ ਮਈ 2020 ਵਿੱਚ ਕਰ ਦਿੱਤਾ ਸੀ।[1]
ਹਵਾਲੇ
[ਸੋਧੋ]- ↑ Doaba TV (21 May 2020), "Karan Aujla Reveals His First Album Date & Don't Look 2 Song", YouTube, retrieved 21 May 2020