ਬੈਚਲਰ ਗਰਲਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੈਚਲਰ ਗਰਲਜ਼ 2016 ਦੀ ਇੱਕ ਅੰਗਰੇਜ਼ੀ ਭਾਸ਼ਾ ਦੀ ਭਾਰਤੀ ਦਸਤਾਵੇਜ਼ੀ ਫ਼ਿਲਮ ਹੈ, ਜਿਸ ਵਿੱਚ ਆਧੁਨਿਕ ਭਾਰਤੀ ਸ਼ਹਿਰ ਮੁੰਬਈ ਵਿੱਚ ਇੱਕਲੇ ਤੌਰ ਤੇ ਰਹਿਣ ਵਾਲੀ ਔਰਤ ਦੁਆਰਾ ਰੋਜ਼ਾਨਾ ਜ਼ਿੰਦਗੀ ਵਿੱਚ ਸਾਹਮਣਾ ਕੀਤੇ ਜਾਣ ਵਾਲੇ ਭੇਦਭਾਵਾਂ ਅਤੇ ਉਸ ਬਾਰੇ ਬਣਾਈਆਂ ਗਈਆਂ ਅਜੀਬੋ-ਗਰੀਬ ਧਾਰਨਾਵਾਂ ਅਤੇ ਵਿਸ਼ਵਾਸਾਂ ਬਾਰੇ ਪਰਦਾਫਾਸ਼ ਕਰਦੀ ਹੈ।[1] [2].[3] ਇਸ ਦਾ ਨਿਰਦੇਸ਼ਨ ਫ਼ਿਲਮ ਨਿਰਮਾਤਾ ਸ਼ਿਖਾ ਮਾਕਨ ਨੇ ਕੀਤਾ ਹੈ।[4] ਉਹ ਦਿੱਲੀ ਯੂਨੀਵਰਸਿਟੀ ਤੋਂ ਮਨੋਵਿਗਿਆਨ ਗ੍ਰੈਜੂਏਟ, ਸਾਬਕਾ ਰੇਡੀਓ ਜੌਕੀ ਅਤੇ ਥੀਏਟਰ ਕਲਾਕਾਰ ਹੈ।[5]

ਚੋਣ[ਸੋਧੋ]

  • ਅਧਿਕਾਰਤ ਚੋਣ 35ਵਾਂ ਸੀਏਏਐੱਮ ਫੈਸਟ 2017, (ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਸ਼ੀਅਨ ਅਮੈਰੀਕਨ ਫ਼ਿਲਮ ਫੈਸਟੀਵਲ) [6]
  • ਅਧਿਕਾਰਤ ਚੋਣ 40ਵਾਂ ਏਸ਼ੀਅਨ ਅਮਰੀਕੀ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ, ਨਿਊਯਾਰਕ, 2017
  • ਅਧਿਕਾਰਤ ਚੋਣ 14ਵਾਂ ਭਾਰਤੀ ਫ਼ਿਲਮ ਫੈਸਟੀਵਲ, ਸਟਟਗਾਰਟ, ਜਰਮਨੀ, 2017
  • ਵੈਨਕੂਵਰ ਅੰਤਰਰਾਸ਼ਟਰੀ ਦੱਖਣੀ ਏਸ਼ੀਆਈ ਫ਼ਿਲਮ ਫੈਸਟੀਵਲ, 2016
  • ਅੰਤਰਰਾਸ਼ਟਰੀ ਮਦੁਰਾਈ ਫ਼ਿਲਮ ਫੈਸਟੀਵਲ, 2016
  • ਚੇਨਈ ਅੰਤਰਰਾਸ਼ਟਰੀ ਦਸਤਾਵੇਜ਼ੀ ਅਤੇ ਲਘੂ ਫ਼ਿਲਮ ਫੈਸਟੀਵਲ, ਡਬਲਿਊ. ਐੱਮ. ਐੱਫ. ਦੁਆਰਾ ਆਯੋਜਿਤ ਸਕ੍ਰੀਨਿੰਗ , 2017
  • ਨਜ਼ਰੀਆ, ਅੰਤਰਰਾਸ਼ਟਰੀ ਮਹਿਲਾ ਫ਼ਿਲਮ ਫੈਸਟੀਵਲ, ਹੈਦਰਾਬਾਦ

ਹਵਾਲੇ[ਸੋਧੋ]

  1. Das, Monalisa. "Bachelor Girls: A telling documentary on what it means to be a single woman in search of a house". The News Minute. Retrieved 21 June 2018.
  2. Bhandaram, Vishnupriya. "Shikha Makan's film Bachelor Girls will resonate with women living alone in cities". Firstpost. Retrieved 21 June 2018.
  3. "Single women are often denied the basic right to a roof over their heads: Shikha Makan". The Economic Times. Retrieved 21 June 2018.
  4. "Bachelor Girls".
  5. "Shikha Makan's film Bachelor Girls will resonate with women living alone in cities". 23 October 2016.
  6. "Bachelor Girls". Shikha Makan. Retrieved 21 June 2018.

ਬਾਹਰੀ ਲਿੰਕ[ਸੋਧੋ]