ਬੈਲਡ
ਦਿੱਖ
ਬੈਲਡ /ˈbæləd/ ਵਸਤੂ-ਪ੍ਰਧਾਨ ਜਾਂ ਵਿਸ਼ੇ-ਪ੍ਰਧਾਨ ਕਾਵਿ ਰਚਨਾ ਇੱਕ ਉਪਭੇਦ ਹੁੰਦਾ ਹੈ, ਜਿਸ ਵਿੱਚਲੀ ਬੀਰ ਕਥਾ ਜਾਂ ਪ੍ਰੇਮ ਕਥਾ ਨੂੰ ਸੰਗੀਤਮਈ ਰੂਪ ਵਿੱਚ ਪੇਸ਼ ਕੀਤਾ ਗਿਆ ਹੁੰਦਾ ਜਾਂਦਾ ਹੈ।
ਮੂਲ
[ਸੋਧੋ]ਬੈਲਡ ਦਾ ਨਾਮ ਮੱਧਕਾਲੀ ਫ਼ਰਾਂਸੀਸੀ ਨਾਚ ਗਾਣੇ ਜਾਂ "ballares" (L: ballare, ਨੱਚਣਾ) ਤੋਂ ਆਇਆ ਹੈ।[1]
ਹਵਾਲੇ
[ਸੋਧੋ]- ↑ W. Apel, Harvard Dictionary of Music (Harvard, 1944; 2nd edn., 1972), p. 70.