ਬੈੱਲਬੇਰ ਕਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੇਲਵੇਰ ਕਿਲਾ
Castillo de Bellver.jpg
ਕਿਲੇ ਤੇ ਹਵਾਈ ਝਾਤ
ਸਥਿਤੀਪਾਲਮਾ ਦੇ ਮਲੋਰਕਾ, ਸਪੇਨ
ਕੋਆਰਡੀਨੇਟ39°33′50″N 2°37′10″E / 39.56375°N 2.619338°E / 39.56375; 2.619338ਗੁਣਕ: 39°33′50″N 2°37′10″E / 39.56375°N 2.619338°E / 39.56375; 2.619338
ਉਚਾਈ112 m
ਉਸਾਰੀ1311
ਦਫ਼ਤਰੀ ਨਾਮ: Castillo Bellver
ਕਿਸਮਅਹਿੱਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ3 ਜੂਨ 1931[1]
Reference No.RI-51-0000411

ਬੇਲਵੇਰ ਮਹਲ[2] (ਕਾਤਾਲਾਨ ਭਾਸ਼ਾ: Castell de Bellver) ਇੱਕ ਮਹਲ ਹੈ। ਇਹ ਗੋਥਿਕ ਸ਼ੈਲੀ ਵਿੱਚ ਬਣਿਆ ਹੋਇਆ ਹੈ। ਇਹ ਇੱਕ ਪਹਾੜੀ ਤੇ ਸਥਿਤ ਹੈ ਜਿਹੜੀ ਕਿ ਪਾਲਮਾ ਤੋਂ ਤਿੰਨ ਕਿਲੋਮੀਟਰ ਉੱਤਰ ਪਛਮ ਵੱਲ ਸਥਿਤ ਹੈ।[3] ਇਹ ਕਿਲਾ ਮਜੋਰਿਕਾ ਬੈਲਰਿਕ ਦੀਪਸਮੂਹ ਸਪੇਨ ਵਿੱਚ ਸਥਿਤ ਹੈ। ਇਹ ਕਿਲਾ ਮੇਜੋਰਿਕਾ ਦੇ ਜੇਮਸ ਦੂਜੇ ਨੇ ਬਣਵਾਇਆ ਸੀ। ਇਸ ਤਰ੍ਹਾਂ ਦੇ ਗੋਲ ਅਕਾਰ ਦੇ ਕਿਲੇ ਸਪੇਨ ਅਤੇ ਯੂਰਪ ਵਿੱਚ ਬਹੁਤ ਘੱਟ ਮਿਲਦੇ ਹਨ। 18ਵੀ ਅਤੇ 20 ਵੀ ਸਦੀ ਦੌਰਾਨ ਇਸਨੂੰ ਇੱਕ ਸੈਨਿਕ ਜੇਲ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ। ਇੱਥੇ ਇੱਕ ਸਮੇਂ ਤੇ ਬਹੁਤ ਸਾਰੇ ਲੋਕਾਂ ਨੂੰ ਰੱਖਿਆ ਜਾ ਸਕਦਾ ਸੀ। ਹੁਣ ਇਹ ਪੂਰੇ ਰੂਪ ਵਿੱਚ ਸੈਨਿਕ ਰੱਖਿਆ ਅਧੀਨ ਹੈ।[4] ਇਹ ਕਿਲਾ ਪੂਰੇ ਦੀਪਸਮੂਹ ਵਿੱਚ ਯਾਤਰੀਆਂ ਦੁਆਰਾ ਸਭ ਤੋਂ ਵੱਧ ਵੇਖੀ ਜਾਣ ਵਾਲੇ ਥਾਂ ਹੈ। ਇਸਦੇ ਨਾਲ ਇਹ ਥਾਂ ਸ਼ਹਿਰ ਦੇ ਅਜਾਇਬਘਰ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ।

ਕਿਲੇ ਦਾ ਨਿਰਮਾਣ[ਸੋਧੋ]

Bellver Castle seen from the East

ਇਸ ਕਿਲੇ ਦੀ ਯੋਜਨਾ ਅਤੇ ਇਸਦੇ ਨਾਲ ਜੁੜੇ ਹੋਏ ਟਾਵਰਾਂ ਦੇ ਬਾਰੇ ਇੱਕ ਧਾਰਨਾ ਆਮ ਲੋਕਾਂ ਵਿੱਚ ਪ੍ਰਚਲਿਤ ਹੈ ਜਿਸਦੀ ਵਿਦਵਾਨ ਆਮ ਚਰਚਾ ਕਰਦੇ ਹਨ ਕਿ ਇਸਦੇ ਗੋਲੀਦਾਰ ਟਾਵਰ ਉਪਰੀ ਪਛਮੀ ਤਟ ਤੇ ਹੇਰਿਡੋ ਤੋਂ ਪ੍ਰਭਾਵਿਤ ਹੋ ਕਰ ਬਣਾਇਆ ਗਿਆ ਹੈ ਉਸਦੇ ਵੀ ਟਾਵਰ ਗੋਲੀਦਾਰ ਹਨ। ਉਸਦਾ ਵੀ ਇੱਕ ਵੱਡਾ ਟਾਵਰ ਹੈ ਅਤੇ ਤੋਂ ਛੋਟੇ ਟਾਵਰ ਹਨ। ਇਸ ਕਿਲੇ ਦੇ ਮੁੱਖ ਟਾਵਰ ਦੇ ਨਾਲ ਤਿੰਨ ਛੋਟੇ ਟਾਵਰ ਜੁੜੇ ਹੋਏ ਹਨ ਅਤੇ ਮੁੱਖ ਟਾਵਰ ਪੁੱਲ ਨਾਲ ਜੁੜਿਆ ਹੋਇਆ ਹੈ। ਇਸ ਕਿਲੇ ਦੇ ਮੁੱਖ ਭਾਗ ਦਾ ਨਿਰਮਾਣ ਉਸ ਸਮੇਂ ਦੇ ਪ੍ਰਸਿਧ ਆਰਕੀਟੇਕਟ ਪੇਰੇ ਸੇਲਵਾ ਨੇ ਕੀਤਾ ਸੀ। ਪੇਰੇ ਸਲੇਵ ਨੇ ਅਲਮੁਦਾਨਾ ਦੇ ਸ਼ਾਹੀ ਮਹਲ ਦੇ ਨਿਰਮਾਣ ਵਿੱਚ ਵੀ ਖਾਸ ਭੂਮਿਕਾ ਨਿਭਾਈ। ਇਹ ਕੰਮ ਉਸਦੇ ਸੈਕੜੇ ਮਜਦੂਰਾਂ ਦੀ ਮਦਦ ਨਾਲ 1300 ਤੋਂ 1311 ਈਪੂ. ਦੇ ਵਿਚਕਾਰ ਜੇਮਸ ਦੂਜੇ ਲਈ ਕੀਤਾ। ਇਸਦੇ ਨਿਰਮਾਣ ਲਈ ਉਸੇ ਪਹਾੜੀ ਤੋਂ ਪਥਰ ਲਿਆ ਗਿਆ। ਇਸਦੇ ਨਾਲ ਹੀ ਬਾਲਕੋਨੀ ਵਿੱਚ ਗੋਲਾ ਬਾਰੂਦ ਰੱਖਨ ਦਾ ਪ੍ਰਬੰਧ ਵੀ ਕੀਤਾ ਗਿਆ।

ਇਤਿਹਾਸ[ਸੋਧੋ]

Donjon of the Bellver Castle

ਇਹ ਕਿਲਾ ਮੁੱਖ ਰੂਪ ਵਿੱਚ ਮੇਲੋਰਿਕਾ ਦੇ ਰਾਜਿਆ ਦੇ ਰਹਿਣ ਲਈ ਵਰਤਿਆ ਜਾਂਦਾ ਸੀ ਜਦੋਂ ਉਹ ਮੱਧ ਯੂਰਪ ਵਿੱਚ ਨਹੀਂ ਰਹਿੰਦੇ ਸਨ ਤਾਂ ਇੱਥੇ ਆ ਕੇ ਕੁਝ ਦਿਨ ਬਤੀਤ ਕਰਦੇ ਸਨ। ਇਸ ਤੋਂ ਬਾਅਦ ਇਸਨੂੰ 17ਵੀਂ ਸਦੀ ਤੱਕ ਬਹੁਤ ਘੱਟ ਵਰਤਿਆ ਗਿਆ। ਇੱਥੇ ਕਦੇ ਕਦੇ ਵਾਇਸਰਾਏ ਰਹਿਣ ਲਈ ਆਉਂਦੇ ਸਨ। ਇਸਨੂੰ ਕਈ ਵਾਰ ਜੰਗ ਵਿੱਚ ਵਰਤਿਆ ਗਿਆ ਹੈ। ਮੱਧਕਾਲੀ ਸਮੇਂ ਵਿੱਚ ਦੋ ਵਾਰ ਪਹਿਲੀ ਵਾਰ 1343 ਵਿੱਚ ਅਰਗੋਨ ਦੇ ਪੀਟਰ ਚੋਥੇ ਦੇ ਅਰਗੋਨ ਦਾ ਸ਼ਾਸ਼ਨ ਪ੍ਰਾਪਤ ਕਰ ਵੇਲੇ ਦੂਜਾ 1391 ਵਿੱਚ ਸਾਮੀ ਕਿਸਾਨ ਬਗ਼ਾਵਤ ਰੋਕਣ ਲਈ। ਓਹ ਕਿਲਾ ਸਿਰਫ 1521 ਵਿੱਚ ਮਾਜੋਰਕਾ ਦੂਜੇ ਸੇ ਸਮੇਂ ਆਪਸੀ ਭਾਈਚਾਰੇ ਦੇ ਬਗਾਵਤ ਦੌਰਾਨ ਇਸ ਤੇ ਹਮਲਾਵਰ ਨੇ ਕਬਜ਼ਾ ਕੀਤਾ।

Circular inner yard

ਵਿਸ਼ੇਸ਼ਤਾਵਾਂ[ਸੋਧੋ]

ਵਰਤਮਾਨ ਸਹੂਲਤਾਂ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]