ਸਮੱਗਰੀ 'ਤੇ ਜਾਓ

ਬੋਧੀ ਰੁੱਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੋਧੀ ਰੁੱਖ ਬੋਧਗਯਾ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ। ਇਸ ਰੁੱਖ ਦੇ ਹੇਠਾਂ ਭਗਵਾਨ ਬੁੱਧ ਨੂੰ ਨਿਰਵਾਣ ਦੀ ਪ੍ਰਾਪਤੀ ਹੋਈ ਸੀ ਫਿਰ ਬੋਧੀ ਧਰਮ ਦਾ ਪ੍ਰਚਾਰ ਹੋਇਆ ਸੀ। ਬੈਸ਼ਾਖ (ਮਈ) ਦੇ ਮਹੀਨੇ ਵਿੱਚ ਇੱਥੇ ਮੇਲਾ ਲੱਗਦਾ ਹੈ ਜਦੋਂ ਇਸ ਰੁੱਖ ਦੀ ਪੂਜਾ ਕੀਤੀ ਜਾਂਦੀ ਹੈ।