ਬੋਰਿਸ ਪਾਸਤਰਨਾਕ
Jump to navigation
Jump to search
ਬੋਰਿਸ ਪਾਸਤਰਨਾਕ ਤਸਵੀਰ:Ilya-ilf-pasternak-1.jpg | |
ਜਨਮ: | 10 ਫ਼ਰਵਰੀ 1890 ਮਾਸਕੋ (ਰੂਸੀ ਸਾਮਰਾਜ) |
---|---|
ਮੌਤ: | 30 ਮਈ 1960 |
ਰਾਸ਼ਟਰੀਅਤਾ: | ਯਹੂਦੀ ਮੂਲ ਦਾ ਰੂਸੀ |
ਭਾਸ਼ਾ: | ਰੂਸੀ |
ਕਿੱਤਾ: | ਕਵੀ, ਨਾਵਲਕਾਰ ਅਤੇ ਸਾਹਿਤਕ ਅਨੁਵਾਦਕ |
ਮੁੱਖ ਕੰਮ: | ਡਾਕਟਰ ਜਿਵਾਗੋ |
ਇਨਾਮ: | ਨੋਬਲ ਸਾਹਿਤ ਪੁਰਸਕਾਰ |
ਬੋਰਿਸ ਲੀਓਨਿਦੋਵਿੱਚ ਪਾਸਤਰਨਾਕ (ਰੂਸੀ: Борис Леонидович Пастернак; [bɐˈrʲis lʲeɐˈnʲidəvʲɪt͡ɕ pəstʲɪrˈnak]; 10 ਫ਼ਰਵਰੀ 1890 – 30 ਮਈ 1960) ਇੱਕ ਰੂਸੀ ਕਵੀ, ਨਾਵਲਕਾਰ ਅਤੇ ਸਾਹਿਤਕ ਅਨੁਵਾਦਕ ਸੀ। ਉਸ ਦੇ ਆਪਣੇ ਜੱਦੀ ਮੁਲਕ ਰੂਸ ਵਿੱਚ, ਉਸ ਦੀ ਕਵਿਤਾਂਜਲੀ ਮਾਈ ਸਿਸਟਰ, ਲਾਈਫ਼ (ਅੰਗਰੇਜ਼ੀ: My Sister, Life) ਰੂਸੀ ਬੋਲੀ ਵਿੱਚ ਛਪੇ ਸਭ ਤੋਂ ਪ੍ਰਭਾਵਸ਼ਾਲੀ ਸੰਗ੍ਰਿਹਾਂ ਵਿੱਚੋਂ ਇੱਕ ਹੈ।[1] ਉਸ ਦੇ ਕੀਤੇ ਸਟੇਜੀ ਨਾਟਕਾਂ ਦੇ ਤਰਜਮੇ ਵੀ ਰੂਸੀ ਲੋਕਾਂ ਵਿੱਚ ਹਰਮਨ ਪਿਆਰੇ ਹਨ।
ਰੂਸ ਤੋਂ ਬਾਹਰ ਉਹ ਆਪਣੇ ਨਾਵਲ ਡਾਕਟਰ ਜਿਵਾਗੋ ਕਰ ਕੇ ਜਾਣੇ ਜਾਂਦੇ ਹਨ ਜਿਹੜਾ 1905 ਦੇ ਰੂਸੀ ਇਨਕਲਾਬ ਅਤੇ ਦੂਜੀ ਸੰਸਾਰ ਜੰਗ ਦੇ ਵਿਚਕਾਰ ਲਿਖਿਆ ਗਿਆ।
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |