ਬੋਲਣ ਦੀ ਆਜ਼ਾਦੀ
ਦਿੱਖ
ਬੋਲਣ ਦੀ ਆਜ਼ਾਦੀ ਦਾ ਭਾਵ ਹੈ ਵਿਅਕਤੀ ਨੂੰ ਲਿਖਣ ਅਤੇ ਬੋਲਣ ਦੇ ਨਾਲ-ਨਾਲ ਆਪਣੀ ਗੱਲ ਖੁੱਲ੍ਹ ਕੇ ਕਹਿਣ ਦੀ ਆਜ਼ਾਦੀ। ਪ੍ਰਗਟਾਵੇ ਦੀ ਆਜ਼ਾਦੀ ਦਾ ਵੀ ਅਕਸਰ ਇਹੀ ਅਰਥ ਲਿਆ ਜਾਂਦਾ ਹੈ, ਪਰ ਇਹ ਵਧੇਰੇ ਵਿਆਪਕ ਮਾਮਲਾ ਹੁੰਦਾ ਹੈ, ਜਿਸ ਵਿੱਚ ਕਿਸੇ ਵੀ ਮਾਧਿਅਮ ਨਾਲ ਭਾਵ-ਪ੍ਰਗਟਾ ਸ਼ਾਮਿਲ ਹੁੰਦਾ ਹੈ।
ਹਰ ਦੇਸ਼ ਵਿੱਚ ਬੋਲਣ ਦੀ ਆਜ਼ਾਦੀ ਉੱਤੇ ਪਾਬੰਦੀਆਂ ਲੱਗਦੀਆਂ ਰਹਿੰਦੀਆਂ ਹਨ।