ਸਮੱਗਰੀ 'ਤੇ ਜਾਓ

ਬੋਸਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਸਰਾ ਸੀਰੀਆ ਦਾ ਇੱਕ ਸ਼ਹਿਰ ਹੈ। ਸੀਰੀਆ ਕੇਂਦਰੀ ਬਿਊਰੋ ਆਫ਼ ਸਟੈਟਿਸਟਿਕਸ (ਸੀ.ਬੀ.ਐਸ.) ਅਨੁਸਾਰ, ਬੋਸਰਾ ਦੀ 2004 ਵਿੱਚ 19,683 ਦੀ ਅਬਾਦੀ ਸੀ| ਇਹ ਬੋਸਰਾ ਦੇ ਨਾਹੀਆ ("ਸਬਡਿੰਸਟਿਕ") ਦਾ ਪ੍ਰਸ਼ਾਸਕੀ ਕੇਂਦਰ ਹੈ| ਜਿਸ ਵਿੱਚ 2004 ਵਿੱਚ ਕੁੱਲ 33,839 ਦੀ ਸਮੂਹਿਕ ਜਨਸੰਖਿਆ ਵਾਲੇ 9 ਸਥਾਨ ਸ਼ਾਮਲ ਸਨ| ਬੋਸਰਾ ਦੇ ਵਾਸੀ ਮੁੱਖ ਤੌਰ 'ਤੇ ਸੁੰਨੀ ਮੁਸਲਮਾਨ ਹਨ, ਹਾਲਾਂਕਿ ਇਸ ਸ਼ਹਿਰ ਵਿੱਚ ਇੱਕ ਛੋਟਾ ਸ਼ੀਆ ਮੁਸਲਿਮ ਭਾਈਚਾਰਾ ਹੈ|