ਬੌਬੇ ਪਲਾਨ
ਬੌਬੇ ਪਲਾਨ, ਜਾਂ ਬੌਬੇ ਯੋਜਨਾ ਭਾਰਤ ਦੇ ਵਿਕਾਸ ਲਈ ਉਲੀਕੀ ਗਈ ਇੱਕ ਯੋਜਨਾ ਸੀ ਜਿਸ ਵਿੱਚ ਦੂਜੇ ਮਹਾਂਯੁੱਧ ਖ਼ਾਸ ਕਰਕੇ ਭਾਰਤ ਦੀ ਅਜ਼ਾਦੀ ਤੋਂ ਬਾਅਦ ਭਾਰਤ ਦਾ ਵਿਕਾਸ ਕਰਨ ਵਾਲੀਆਂ ਤਜਵੀਜ਼ਾਂ ਦਾ ਲੇਖਾ ਜੋਖਾ ਦਰਜ ਸੀ। ਇਹ ਯੋਜਨਾ ਭਾਰਤ ਦੇ 8 ਸਿਰਕੱਢ ਉਦਯੋਗਪਤੀਆਂ ਵਲੋਂ ਤਿਆਰ ਕੀਤੀ ਗਈ ਸੀ ਜੋ 1944/1945 ਵਿੱਚ ਪ੍ਰਕਾਸ਼ਤ ਹੋਈ ਸੀ। ਇਸ ਯੋਜਨਾ ਦੇ ਖਰੜੇ ਦਾ ਸਿਰਲੇਖ "ਏ ਬ੍ਰੀਫ਼ ਮੈਮੋਰੈਂਡਮ ਆਊਟਲਾਇਨਿੰਗ ਪਲਾਨ ਆਫ ਇਕਨਾਮਿਕ ਡਿਵੈਲਪਮੈਂਟ ਫਾਰ ਇੰਡੀਆ" ਸੀ ਜਿਸ ਤੇ ਉੱਘੇ ਉਦਯੋਗਪਤੀਆਂ ੜੇ ਹਸਤਾਖਰ ਸਨ[1] ਜਿਸ ਵਿੱਚ ਸ਼ਾਮਲ ਸਨ: ਜੇ.ਆਰ.ਡੀ.ਟਾਟਾ,ਜੀ.ਡੀ.ਬਿਰਲਾ,ਆਰਦੇਸ਼ਿਰ ਦਲਾਲ , ਸਿਰੀ ਰਾਮ ,ਕਸਤੂਰਭਾਈ ਲਾਲਭਾਈ , ਆਰਦੇਸ਼ਿਰ ਦਰਾਬਸ਼ਾਹ ਸ਼੍ਰੋਫ਼ ਸਰ ਪਰੁਸ਼ੋਤਮਦਾਸ ਠਾਕਰਦਾਸ ਅਤੇ ਜੋਹਨ ਮਿਥਈ। ਭਾਂਵੇਂ ਇਹ ਯੋਜਨਾ ਜਵਾਹਰ ਲਾਲ ਨਹਿਰੂ ਵਲੋਂ ਸਰਕਾਰੀ ਤੌਰ 'ਤੇ ਪ੍ਰਵਾਨ ਨਹੀਂ ਕੀਤੀ ਗਈ ਸੀ ਪਰ ਅਜ਼ਾਦੀ ਤੋਂ ਬਾਅਦ ਜਨਤਕ ਖੇਤਰ ਦੀ ਫ਼ੈਸਲਾਕੁਨ ਹਿੱਸੇਦਾਰੀ ਅਤੇ ਯੋਜਨਾਬੰਦੀ ਵਿੱਚ ਸਰਕਾਰੀ ਦਖਲਅੰਦੰਜੀ ਇਸ ਯੋਜਨਾ ੜੇ ਪ੍ਰਭਾਵ ਅਧੀਨ ਕੀਤੀ ਹੋ ਸਕਦੀ ਹੈ।[2]
ਨੋਟਸ
[ਸੋਧੋ]- ^ for comparison, the total capitalization of the Indian economy of 1938-1938 is estimated to have been 687 million Rupees (£500 million, $2 billion).
ਹਵਾਲੇ
[ਸੋਧੋ]- ↑ Thakurdas 1945, p. i.
- ↑ Ananth 2005, p. 59.
ਪੁਸਤਕ ਸੂਚੀ
[ਸੋਧੋ]- Ananth, V. Krishna (2005), "Globalization and Communalism: Locating Contemporary Political Discourse in the Context of Liberalization", in Puniyani, Ram (ed.), Religion, Power and Violence: Expression of Politics in Contemporary Times, New Delhi: SAGE, pp. 44–67, ISBN 0-7619-3338-7.
- Anstey, Vera (1945), "Review: A Brief Memorandum Outlining a Plan of Economic Development for India", International Affairs, 21 (4): 555–557.
- Chibber, Vivek (2003), Locked in Place: State-building and Late Industrialization in India, Princeton: Princeton UP, ISBN 0-691-09659-7.
- Thakurdas, Purushottamdas, ed. (1945), A Brief Memorandum Outlining a Plan of Economic Development for India (2 vols.), London: Penguin.