ਸਮੱਗਰੀ 'ਤੇ ਜਾਓ

ਬ੍ਰਹਮ ਵਿਆਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬ੍ਰਹਮ ਵਿਆਹ ਆਰੀਆ ਜਾਤੀ ਦਾ ਉਹ ਵਿਆਹ ਹੈ ਜਿਹੜਾ ਵਿਆਹ ਲੜਕੀ ਦੀ ਮਰਜ਼ੀ ਪੁੱਛ ਕੇ ਕੀਤਾ ਜਾਂਦਾ ਸੀ। ਇਸ ਵਿਆਹ ਵਿਚ ਦਾਜ ਦਿੱਤਾ ਜਾਂਦਾ ਸੀ। ਲੜਕੀ ਨੂੰ ਗਹਿਣੇ ਪਾਏ ਜਾਂਦੇ ਸਨ। ਇਹ ਪੁੰਨ ਦਾ ਵਿਆਹ ਹੁੰਦਾ ਸੀ। ਇਹ ਵਿਆਹ ਅੱਜ ਦੇ ਪੁੰਨ ਦੇ ਵਿਆਹ ਵਰਗਾ ਹੁੰਦਾ ਸੀ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.