ਬ੍ਰਿਜ ਬਿਹਾਰੀ ਪਾਂਡੇ
ਦਿੱਖ
ਬ੍ਰਿਜ ਬਿਹਾਰੀ ਪਾਂਡੇ | |
---|---|
ਨਿੱਜੀ ਜਾਣਕਾਰੀ | |
ਨਾਗਰਿਕਤਾ | ਭਾਰਤ |
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ |
ਬ੍ਰਿਜ ਬਿਹਾਰੀ ਪਾਂਡੇ ਇੱਕ ਭਾਰਤੀ ਸਿਆਸਤਦਾਨ ਹੈ ਜੋ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਦੀ ਸਥਾਪਨਾ ਕਰਨ ਵਾਲ਼ੇ, ਕਾਮਰੇਡ ਵਿਨੋਦ ਮਿਸ਼ਰਾ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਹੈ । ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਦਾ ਕੇਂਦਰੀ ਕਮੇਟੀ ਮੈਂਬਰ ਹੈ। [1] [2] ਉਹ ਅਤੇ ਵਿਨੋਦ ਮਿਸ਼ਰਾ ਬਚਪਨ ਦੇ ਦੋਸਤ ਸਨ। [3] ਉਸਨੇ ਨਰਿੰਦਰ ਸਾਹ ਨਾਲ ਮਿਲ ਕੇ ਲੋਕਯੁੱਧ ਪ੍ਰਕਾਸ਼ਨ ਦਾ ਸੰਪਾਦਨ ਕੀਤਾ। ਉਹ ਇਸ ਸਮੇਂ ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਦਾ ਚੇਅਰਪਰਸਨ ਹੈ। [4]
ਹਵਾਲੇ
[ਸੋਧੋ]- ↑ "Doling Out Death".
- ↑ "CPI-ML leaders seem satisfied with 7 seats". The Times of India. 2005-02-28. Archived from the original on 2012-07-01.
- ↑ With Vinod, Since My Childhood, cpiml.org, archived from the original on 2010-06-13, retrieved 2012-04-02
- ↑ "Comrade Ashok's Revolutionary Journey".