ਸਮੱਗਰੀ 'ਤੇ ਜਾਓ

ਬੜੌਦਾ ਹਾਊਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੜੌਦਾ ਹਾਊਸ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਬੜੌਦਾ ਦੇ ਮਹਾਰਾਜਾ ਦੀ ਰਿਹਾਇਸ਼ ਸੀ। [1] ਇਹ ਫਰੀਦਕੋਟ ਹਾਊਸ ਦੇ ਅੱਗੇ, ਕਸਤੂਰਬਾ ਗਾਂਧੀ ਮਾਰਗ 'ਤੇ ਸਥਿਤ ਹੈ।

ਇਹ ਨਵੀਂ ਦਿੱਲੀ ਦੇ ਆਰਕੀਟੈਕਟ, ਸਰ ਐਡਵਿਨ ਲੁਟੀਅਨ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਉਸਨੇ ਇੱਕ ਰੇਲਗੱਡੀ 'ਤੇ ਘਰ ਦਾ ਡਿਜ਼ਾਈਨ ਬਣਾਇਆ ਅਤੇ ਇਸਨੂੰ 15 ਸਾਲ ਲਗਾ ਕੇ 1936 ਵਿੱਚ ਪੂਰਾ ਕੀਤਾ [2] [3] ਵਰਤਮਾਨ ਵਿੱਚ ਇਹ ਉੱਤਰੀ ਰੇਲਵੇ ਦੇ ਜ਼ੋਨਲ ਹੈੱਡਕੁਆਰਟਰ ਦਫ਼ਤਰ ਵਜੋਂ ਵਰਤਿਆ ਜਾ ਰਿਹਾ ਹੈ। [4]

ਹਵਾਲੇ

[ਸੋਧੋ]
  1. "Stories behind the royal abodes: Every palace built by princely states in Delhi has a riveting past - The Hindu".
  2. Singh, Rohini (6 October 2002). "Pride & prejudice". The Economic Times. Archived from the original on 2016-03-05. Retrieved 2013-05-27.
  3. Sharma, Manoj (2011-06-08). "Of princes, palaces and plush points". Hindustan Times. Retrieved 2019-09-29.
  4. "Reference at www.nr.indianrailways.gov.in".