ਬੰਕੋ ਕਾਨਾਜ਼ਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੰਕੋ ਕਾਨਜ਼ਾਵਾ (ਜਾਪਾਨੀ: 金 沢 文 子 ਹੈਪਬੋਰਨ: ਕਾਨਾਜ਼ਵਾ ਬਿੰਕੋ) ਇੱਕ ਜਪਾਨੀ ਬਾਲਗ ਫਿਲਮ ਅਦਾਕਾਰਾ ਹੈ। ਇਸ ਨੂੰ "ਜਪਾਨ ਵਿੱਚ ਸਭ ਤੋਂ ਵੱਡੀ ਏ.ਵੀ. ਹਸਤੀਆਂ ਵਿੱਚੋਂ ਇੱਕ ਕਿਹਾ ਗਿਆ ਹੈ।

ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਡੈਬਿਉਟ-ਕੋਸਮੋਸ ਪਲੈਨ[ਸੋਧੋ]

ਉਸਦਾ ਜਨਮ 4 ਅਪਰੈਲ 1979 ਨੂੰ ਕਾਨਾਗਵਾ ਪਰਫੈਕਚਰ ਵਿਚ ਹੋਇਆ। ਉਹ ਬਚਪਨ ਤੋਂ ਹੀ ਗਣਿਤ ਅਤੇ ਵਿਗਿਆਨ ਵਿਚ ਚੰਗੀ ਸੀ ਪਰ ਜਪਾਨੀ ਅਤੇ ਅੰਗਰੇਜੀ ਵਿਚ ਨਹੀਂ।[1] ਉਸਨੂੰ ਰਸੋਈ, ਸਨੋਬੋਰਡਿੰਗ ਅਤੇ ਕਰਾਓਕੇ ਪਸੰਦ ਹਨ।[2]

ਕਾਨਾਜ਼ਵਾ ਨੂੰ ਏ.ਵੀ. ਜਗਤ ਵਿਚ ਇਕ ਦੋਸਤ ਲੈ ਕੇ ਆਈ ਸੀ। ਉਸਦਾ ਸਟੇਜੀ ਨਾਂ ਕਾਨਾਜ਼ਵਾ ਬੰਕੋ, ਇਕ ਮੈਟਰੋ ਸਟੇਸ਼ਨ ਕਾਨਾਜ਼ਵਾ ਦੇ ਨਾਂ ਉੱਪਰ ਰੱਖਿਆ ਗਿਆ ਸੀ ਜੋ ਕਾਨਾਗਵਾ ਪਰਫੈਕਚਰ ਵਿਚ ਹੀ ਮੌਜੂਦ ਸੀ। ਉਸਦਾ ਸਟੇਜੀ ਨਾਂ ਕਈ ਵਾਰ ਕਾਨਾਬੁਨ ਕਹਿ ਦਿੱਤਾ ਜਾਂਦਾ ਹੈ ਜੋ ਉਸਨੇ ਬਿਲਕੁਲ ਵੀ ਪਸੰਦ ਨਹੀਂ। ਕਾਨਾਜ਼ਵਾ ਨੇ ਮੀਡੀਆ ਸਟੇਸ਼ਨ ਕੋਸਮੋਸ ਪਲੈਨ ਨਾਲ ਆਪਣਾ ਪਹਿਲਾ ਵੀਡੀਓ ਤਿਆਰ ਕਰਵਾਇਆ ਸੀ ਜਦ ਉਹ ਮਹਿਜ਼ 18 ਸਾਲਾਂ ਦੀ ਸੀ। ਕਾਨਾਜ਼ਵਾ ਦੀ ਦੂਜੀ ਵਿਡੀਓ ਆਈ। ਇਹ ਵਿਗਿਆਨਕ ਗਲਪ ਅਧਾਰਿਤ ਸੈਕਸ ਡਰਾਮਾ ਸੀ। ਕਾਸਮੋ ਪਲੈਨ ਨਾਲ ਉਸਨੇ ਇਕ ਕੰੰਮ ਕੀਤਾ।

Notes[ਸੋਧੋ]

  1. "Kanazawa Bunko Interview". Jmate.com. Retrieved 2007-04-21. 
  2. "Bunko Kanazawa Profile & Filmography". AV Idol Directory. Retrieved 2010-10-14.