ਬੰਤ ਸਿੰਘ ਚੱਠਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੰਤ ਸਿੰਘ ਚੱਠਾ ਇੱਕ ਪੰਜਾਬੀ ਗਲਪਕਾਰ ਹੈ।

ਬੰਤ ਸਿੰਘ ਚੱਠਾ ਦਾ ਜਨਮ 4 ਮਈ, 1947 ਨੂੰ ਪਿੰਡ ਪੂਹਲੀ , ਜ਼ਿਲ੍ਹਾ ਬਠਿੰਡਾ, ਪੰਜਾਬ ਵਿਖੇ ਪਿਤਾ ਦਲੀਪ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਹੋਇਆ।

ਰਚਨਾਵਾਂ[ਸੋਧੋ]

ਕਹਾਣੀ-ਸੰਗ੍ਰਹਿ[ਸੋਧੋ]

  • ਗੁਲਾਬ ਦੇ ਫੁੱਲ
  • ਤੂੰ ਝੂਠ ਬੋਲਿਆ ਸੀ
  • ਸ਼ਹਿਰ ਨਾ ਜਾਹ
  • ਦੁਪਹਿਰੇ ਢਲਿਆ ਸੂੁਰਜ
  • ਗੰਧਲੇ ਪਾਣੀ

ਨਾਵਲ[ਸੋਧੋ]

  • ਨਦੀ ਵਹਿੰਦੀ ਰਹੀ
  • ਹਨੇਰੀ ਰਾਤ ਦੇ ਤਾਰੇ
  • ਤਿੰਨ ਕੁੜੀਆਂ
  • ਰਸਤੇ ਚਲਦੀ ਜ਼ਿੰਦਗੀ

ਹੋਰ[ਸੋਧੋ]

  • ਸੁਹਜ ਸਵੇਰਾ (ਸਵੈ-ਜੀਵਨੀ)