ਬੰਦਾ ਨਵਾਜ਼
ਦਿੱਖ
| ਹਜਰਤ ਸਯਦੇਨਾ ਖਵਾਜਾ ਮੁਹੰਮਦ ਹੁਸੈਨੀ ਗੈਸੂ ਦਰਾਜ਼ ਯਾ ਬੰਦਾ ਨਵਾਜ਼ ਅਲ ਚਿਸ਼ਤੀ ਨਿਜ਼ਾਮੀ ਆਰ ਟੀ ਏ | |
|---|---|
| ਜਨਮ | ਜੁਲਾਈ 13, 1321 |
| ਮੌਤ | ਨਵੰਬਰ 1, 1422 (ਉਮਰ 101) |
| ਪ੍ਰਭਾਵਿਤ-ਹੋਏ | ਨਸੀਰੁੱਦੀਨ ਚਿਰਾਗ਼ ਦੇਹਲਵੀ ਦਾ ਪੈਰੋਕਾਰ |
| ਪ੍ਰਭਾਵਿਤ-ਕੀਤਾ | ਸੂਫ਼ੀਵਾਦ |
ਸਈਅਦ ਮੁਹੰਮਦ ਹੁਸੈਨੀ, ਆਮ ਮਸ਼ਹੂਰ ਹਜਰਤ ਖਵਾਜਾ ਬੰਦਾ ਨਵਾਜ਼ ਗੈਸੂ ਦਰਾਜ਼ (Urdu: خواجہ بندہ نواز گیسو دراز) (ਜੁਲਾਈ 13, 1321 - 1 ਨਵੰਬਰ 1422), ਇੱਕ ਭਾਰਤੀ, ਚਿਸ਼ਤੀ ਆਰਡਰ ਦਾ ਮਸ਼ਹੂਰ ਸੂਫ਼ੀ ਸੰਤ ਸੀ।