ਸਮੱਗਰੀ 'ਤੇ ਜਾਓ

ਬੰਦੂਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੰਦੂਕ ਇੱਕ ਹਥਿਆਰ ਹੈ ਜਿਸਦੀਆਂ ਕਈ ਕਿਸਮਾਂ ਹਨ।

ਬੰਦੂਕ ਵਰਗੇ ਹਥਿਆਰ ਚੀਨ ਵਿੱਚ 10ਵੀਂ ਸਦੀ ਦੇ ਕਰੀਬ ਬਣਨੇ ਸ਼ੁਰੂ ਹੋਏ। 12ਵੀਂ ਸਦੀ ਤੱਕ ਇਹ ਤਕਨੀਕ ਏਸ਼ੀਆ ਦੇ ਬਾਕੀ ਹਿੱਸਿਆਂ ਵਿੱਚ ਫੈਲੀ ਅਤੇ 13ਵੀਂ ਸਦੀ ਵਿੱਛਛ ਯੂਰਪ ਵਿੱਚ ਫੈਲਣੀ ਸ਼ੁਰੂ ਹੋਈ।[1]

ਇਤਿਹਾਸ

[ਸੋਧੋ]
ਚੀਨ ਦੇ ਯੂਆਨ ਰਾਜਵੰਸ਼ ਦੇ ਸਮੇਂ ਦੀ ਬਾਂਸ ਦੀ ਬੰਦੂਕ

ਆਧੁਨਿਕ ਬੰਦੂਕ ਦਾ ਪੂਰਵਜ ਚੀਨ ਵਿੱਚ 1000 ਈਸਵੀ ਵਿੱਚ ਵਰਤੇ ਗਏ ਬਾਂਸ ਦੇ ਹਥਿਆਰ ਨੂੰ ਮੰਨਿਆ ਜਾਂਦਾ ਹੈ ਜਿਸ ਵਿੱਚ ਬਾਰੂਦ ਦੀ ਮਦਦ ਨਾਲ ਬਰਛਿਆਂ ਦਾ ਵਾਰ ਕੀਤਾ ਜਾਂਦਾ ਸੀ।[1] ਚੀਨੀ ਲੋਕ ਇਸ ਤੋਂ ਪਹਿਲਾਂ 9ਵੀਂ ਸਦੀ ਵਿੱਚ ਬਾਰੂਦ ਦੀ ਕਾਢ ਕਰ ਚੁੱਕੇ ਸਨ।[2][3][4]

ਹਵਾਲੇ

[ਸੋਧੋ]
  1. 1.0 1.1 Judith Herbst, The History Of Weapons, Lerner Publications, 2005, page 8
  2. Buchanan 2006, p. 2 "With its ninth century AD origins in China, the knowledge of gunpowder emerged from the search by alchemists for the secrets of life, to filter through the channels of Middle Eastern culture, and take root in Europe with consequences that form the context of the studies in this volume."
  3. Needleham 1986, p. 7 "Without doubt it was in the previous century, around +850, that the early alchemical experiments on the constituents of gunpowder, with its self-contained oxygen, reached their climax in the appearance of the mixture itself."
  4. Chase 2003, pp. 31–32