ਸਮੱਗਰੀ 'ਤੇ ਜਾਓ

ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ?

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ?"
ਲੇਖਕ ਲਿਉ ਤਾਲਸਤਾਏ
ਮਿਖੇਲ ਨੇਸਤੇਰੋਵ ਦੀ ਕ੍ਰਿਤ ਲਿਉ ਤਾਲਸਤਾਏ, 1906
ਮੂਲ ਸਿਰਲੇਖМного ли человеку земли нужно?
ਦੇਸ਼ਰੂਸ
ਭਾਸ਼ਾਰੂਸੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਮਿਤੀ1886

ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ? (ਰੂਸੀ: Много ли человеку земли нужно?, Mnogo li cheloveku zemli nuzhno) ਤਾਲਸਤਾਏ ਦੀ 1886 ਵਿੱਚ ਲਿਖੀ ਕਹਾਣੀ ਹੈ। 'ਇਸ ਵਿੱਚ ਦੋ ਗੱਲਾਂ ਵੱਡੇ ਪਤੇ ਦੀਆਂ ਕਹੀਆਂ ਗਈਆਂ ਹਨ। ਪਹਿਲੀ ਇਹ ਕਿ ਆਦਮੀ ਦੀਆਂ ਇੱਛਾਵਾਂ, ਕਦੇ ਪੂਰੀਆਂ ਨਹੀਂ ਹੁੰਦੀਆਂ। ਜਿਵੇਂ-ਜਿਵੇਂ ਆਦਮੀ ਉਹਨਾਂ ਦਾ ਗੁਲਾਮ ਬਣਦਾ ਜਾਂਦਾ ਹੈ, ਉਹ ਹੋਰ ਵੱਧਦੀਆਂ ਜਾਂਦੀਆਂ ਹਨ। ਦੂਜੇ, ਆਦਮੀ ਆਪਾਧਾਪੀ ਕਰਦਾ ਹੈ, ਭਟਕਦਾ ਹੈ, ਪਰ ਅਖੀਰ ਵਿੱਚ ਉਸ ਦੇ ਨਾਲ ਕੁੱਝ ਵੀ ਨਹੀਂ ਜਾਂਦਾ।'[1] ਇਸ ਕਹਾਣੀ ਤੋਂ ਮਹਾਤਮਾ ਗਾਂਧੀ ਬਹੁਤ ਪ੍ਰਭਾਵਿਤ ਹੋਏ ਸਨ। ਉਹਨਾਂ ਨੇ ਇਸ ਦਾ ਗੁਜਰਾਤੀ ਵਿੱਚ ਅਨੁਵਾਦ ਕੀਤਾ ਸੀ।

ਹਵਾਲੇ

[ਸੋਧੋ]
  1. यशपाल जैन. "आदमी को कितनी ज़मीन चाहिए?".