ਭਗਤ ਜਵਾਲਾ ਦਾਸ ਜੀ
ਦਿੱਖ
ਭਗਤ ਜਵਾਲਾ ਦਾਸ ਜੀ ਇੱਕ ਸਥਾਨਕ ਸੰਤ ਹਨ ਜੋ ਲੱਖਪੁਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੁਆਰਾ ਸਤਿਕਾਰੇ ਜਾਂਦੇ ਹਨ।
ਇਤਿਹਾਸ
[ਸੋਧੋ]ਸਥਾਨਕ ਪਰੰਪਰਾ ਅਨੁਸਾਰ, ਭਗਤ ਜਵਾਲਾ ਦਾਸ ਜੀ ਦਾ ਜਨਮ ਕਪੂਰਥਲਾ ਦੇ ਇੱਕ ਪਿੰਡ ਲੱਖਪੁਰ ਵਿੱਚ ਹੋਇਆ ਸੀ। ਉਹ ਇੱਕ ਸ਼ਰਧਾਲੂ ਧਾਰਮਿਕ ਵਿਅਕਤੀ ਸੀ ਅਤੇ ਇੱਕ ਸੰਜਮੀ ਜੀਵਨ ਬਤੀਤ ਕਰਦਾ ਸੀ। ਉਹ ਧਾਰਮਿਕ ਸ਼ਖਸੀਅਤਾਂ ਦਾ ਸਾਲਾਨਾ ਇਕੱਠ ਕਰਿਆ ਕਰਦਾ ਸੀ ਜੋ ਰਾਤ ਭਰ ਚੱਲਦਾ। ਵਰਤਮਾਨ ਵਿੱਚ, ਭਗਤ ਜੀ ਦੁਆਰਾ ਸ਼ੁਰੂ ਕੀਤੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਹਰ ਸਾਲ ਇੱਕ ਧਾਰਮਿਕ ਇਕੱਠ ਹੁੰਦਾ ਹੈ। ਉਸਦਾ ਮੁੱਖ ਅਸਥਾਨ ਲਖਪੁਰ ਵਿੱਚ ਹੈ ਜਿਸਦਾ ਇਸ ਵੇਲੇ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ।