ਭਗਤ ਧੰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਸਵਾਮੀ ਰਾਮਾਨੰਦ ਦੇ ਪ੍ਰਸਿੱਧ 12 ਸ਼ੀਸ਼ਾ ਵਿਚੋਂ ਇਕ ਧੰਨਾ ਜੀ ਵੀ ਸਮਝੇ ਜਾਂਦੇ ਹਨ। ਰਾਜਸਥਾਨ ਦੇ ਸੰਤ ਕਵੀ ਵਿਚੋਂ ਆਪ ਦਾ ਨਾਂ ਉਘਾ ਹੈ ਅਤੇ ਸਰਲਤਾ , ਸ਼ਰਧਾ ਤੇ ਭਗਤੀ ਦੇ ਮੁਜਸਮਾ ਮੰਨੇ ਜਾਂਦੇ ਹਨ । ਇਸੇ ਲਈ ਕਿਹਾ ਗਿਆ ਹੈ "'ਧਰਨੇ ਸੇਵਿਆ ਬਾਲ ਬੁਧਿ"' । ਆਪ ਦਾ ਜਨਮ ਸੰਮਤ 1472ਵਿਚ (ਮੈਕਾਲਿਫ) ਅਨੁਸਾਰ ਧੁਆਨ ਜਾਂ ਧੁਵਾਨ ਪਿੰਡ ਵਿਚ ਹੋਇਆ ਮੰਨਿਆ ਜਾਂਦਾ ਹੈ । ਇਹ ਪਿੰਡ ਰਾਜਸਥਾਨ ਦੇ ਟਾਂਕ ਇਲਾਕੇ ਵਿਚ ਹੈ । ਆਪ ਸਿੱਧੇ ਸਾਧੇ ਕਿਸਾਨ ਤੇ ਪ੍ਰਭੂ ਭਗਤ ਸਨ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬਾਹਮਣ ਪੂਜੇ ਦੇਵਤੇ ਧੰਨਾ ਗੳ ਚਰਾਵਨ ਜਾਵੈ

ਪੰਜਾਬੀ ਸਾਹਿਤ ਦਾ ਇਤਿਹਾਸ ਡਾ. ਧਰਮਪਾਲ ਸਿੰੰਗਲ