ਸਮੱਗਰੀ 'ਤੇ ਜਾਓ

ਭਗਵਾਨਪੁਰ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਗਵਾਨਪੁਰ ਰੇਲਵੇ ਸਟੇਸ਼ਨ ਭਾਰਤ ਦੇ ਬਿਹਾਰ ਰਾਜ ਦੇ ਵਿੱਚ ਵੈਸ਼ਾਲੀ ਜ਼ਿਲ੍ਹੇ ਦਾ ਇੱਕ ਰੇਲਵੇ ਸਟੇਸ਼ਨ ਹੈ। ਇਸਦਾ ਸਟੇਸ਼ਨ ਕੋਡ : BNR ਹੈ। ਇਸਦੇ ਤਿੰਨ ਪਲੇਟਫਾਰਮ ਹਨ, ਅਤੇ ਡਬਲ ਟਰੈਕ, ਬਿਜਲੀ ਵਾਲੀ ਲਾਈਨ ਹੈ। ਇੱਥੇ 28 ਰੇਲਾਂ ਰੁਕਦੀਆਂ ਹਨ। ਇਹ ਰੇਲਵੇ ਦੇ ਸੋਨਪੁਰ ਰੇਲਵੇ ਡਵੀਜ਼ਨ ਦੇ ਅਧੀਨ ਪੂਰਬੀ ਮੱਧ ਰੇਲਵੇ ਦੇ ਮੁਜ਼ੱਫਰਪੁਰ-ਹਾਜੀਪੁਰ ਸੈਕਸ਼ਨ 'ਤੇ ਇੱਕ ਰੇਲਵੇ ਸਟੇਸ਼ਨ ਹੈ।

ਹਵਾਲੇ[ਸੋਧੋ]

  1. https://indiarailinfo.com/station/map/bhagwanpur-bnr