ਭਰਤਪੁਰ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਰਤਪੁਰ ਭਾਰਤ ਦੇ ਰਾਜਸਥਾਨ ਰਾਜ ਦਾ ਇੱਕ ਪੂਰਬੀ ਜ਼ਿਲ੍ਹਾ ਹੈ। ਇਸ ਵਿੱਚ ਜੱਗ ਮਸ਼ਹੂਰ ਕੇਵਲਾਦੇਵ ਨੈਸ਼ਨਲ ਪਾਰਕ, ਲੌਹਾਗੜ੍ਹ ਕਿਲਾ, ਡੀਗ ਦੇ ਜਲਮਹਿਲ ਅਤੇ ਮਹਾਰਾਜਾ ਸੂਰਜਮਲ ਵਲੋਂ ਬਣਾਏ ਜਵਾਹਰ ਬੁਰਜ, ਫ਼ਤਿਹ ਬੁਰਜ ਆਦਿ ਥਾਂਵਾਂ ਹਨ।

ਭਰਤਪੁਰ ਦੇ ਕੇਵਲਾਦੇਵ ਨੇਸ਼ਨਲ ਪਾਰਕ ਵਿੱਚ ਏਂਸਰ ਇੰਡੀਕਸ ਨਾਂਅ ਦੇ ਪੰਛੀ

ਬਾਹਰੀ ਲਿੰਕ[ਸੋਧੋ]