ਭਰਵੱਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਰਵੱਟਾ ਅੱਖ ਦੀਆਂ ਸਾਕਟਾਂ ਤੋਂ ਉੱਪਰ ਉਭਰੀ ਮਾਸ ਦੀ ਝਿੱਲੀ ਉੱਤੇ ਕਮਲ ਵਾਲਾਂ ਦੀ ਇੱਕ ਪੱਟੀ ਹੈ। ਭਰਵੱਟਿਆਂ ਦਾ ਮੁੱਖ ਫੰਕਸ਼ਨ ਅੱਖ ਦੇ ਸਾਕਟ ਵਿੱਚ ਮੁੜ੍ਹਕਾ, ਪਾਣੀ, ਅਤੇ ਹੋਰ ਮਲਬਾ ਡਿੱਗਣ ਤੋਂ ਰੋਕਣ ਲਈ ਹੈ, ਪਰ ਇਹ ਮਨੁੱਖੀ ਸੰਚਾਰ ਅਤੇ ਚਿਹਰੇ ਦੇ ਪ੍ਰਭਾਵ ਲਈ ਵੀ ਅਹਿਮ ਹਨ।