ਭਰਾਜ, ਪਾਕਿਸਤਾਨ

ਗੁਣਕ: 32°40′49.3″N 74°14′10.8″E / 32.680361°N 74.236333°E / 32.680361; 74.236333
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

32°40′49.3″N 74°14′10.8″E / 32.680361°N 74.236333°E / 32.680361; 74.236333

ਭਰਾਜ (بھراج) ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਤ ਜ਼ਿਲ੍ਹੇ ਵਿੱਚ ਮੰਗੋਵਾਲ ਸ਼ਰਕੀ ਦੇ ਨੇੜੇ ਇੱਕ ਪਿੰਡ ਹੈ। ਕਰਿਆਂਵਾਲਾ ਰੋਡ 'ਤੇ ਇਹ ਗੁਜਰਾਤ ਸ਼ਹਿਰ ਤੋਂ ਲਗਭਗ 15 ਕਿਲੋਮੀਟਰ ਦੂਰੀ ਤੇ ਵਸਿਆ ਗੁੱਜਰ ਜਾਤੀ ਦਾ ਇੱਕ ਪੁਰਾਣਾ ਪਿੰਡ ਹੈ। ਇਸ ਵਿੱਚ "ਬਾਬਾ ਨਿਹਾਲਾ (ਨਿਹਾਲ ਚੰਦ)" ਦੀ ਇੱਕ ਪ੍ਰਾਚੀਨ ਕਬਰ ਹੈ ਜੋ ਗੁਜਰਾਤ ਜ਼ਿਲ੍ਹੇ ਵਿੱਚ ਵਸੇ ਸਾਰੇ ਗੁੱਜਰਾਂ ਦੇ ਬਜ਼ੁਰਗ ਮੰਨੇ ਜਾਂਦੇ ਹਨ। ਅਤੇ ਗੁਜਰਾਤ ਵਿੱਚ ਭਰਾਜ ਨਾਮ ਦਾ ਇੱਕ ਹੋਰ ਪਿੰਡ ਵੀ ਹੈ।

ਹਵਾਲੇ[ਸੋਧੋ]