ਭਰੂਣ
Jump to navigation
Jump to search
ਭਰੂਣ (ਅੰਗਰੇਜ਼ੀ: Embryo) ਆਪਣੇ ਵਿਕਾਸ ਦੇ ਅਗੇਤਰੇ ਪੜਾਅ (ਪਹਿਲੀ ਕੋਸ਼-ਵੰਡ ਤੋਂ ਜਣੇਪੇ, ਆਂਡਾ 'ਚੋਂ ਨਿਕਲਣ ਜਾਂ ਪੁੰਗਰਣ ਤੱਕ) ਵਿਚਲਾ ਇੱਕ ਬਹੁ-ਕੋਸ਼ੀ ਡਿਪਲਾਇਡ ਯੂਕੈਰੀਆਟ ਹੁੰਦਾ ਹੈ। ਮਨੁੱਖਾਂ ਵਿੱਚ ਇਹਨੂੰ ਆਂਡਾ ਸਿੰਜਣ ਦੇ ਅੱਠ ਹਫ਼ਤਿਆਂ ਤੱਕ (ਭਾਵ ਆਖ਼ਰੀ ਮਾਹਵਾਰੀ ਪੀਰੀਅਡ ਦੇ ਦਸ ਹਫ਼ਤਿਆਂ ਤੱਕ) ਭਰੂਣ ਕਿਹਾ ਜਾਂਦਾ ਹੈ ਅਤੇ ਇਸ ਮਗਰੋਂ ਇਹਨੂੰ ਗਰਭ (ਫ਼ੀਟਸ) ਕਹਿਣਾ ਚਾਲੂ ਕਰ ਦਿੱਤਾ ਜਾਂਦਾ ਹੈ। ਭਰੂਣ ਦੇ ਵਿਕਾਸ ਨੂੰ ਭਰੂਣ ਨਿਰਮਾਣ ਜਾਂ ਐਂਬਰਿਓਜੈਨਸਿਸ ਕਿਹਾ ਜਾਂਦਾ ਹੈ।