ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਈ ਕਨ੍ਹਈਆ ਨੂੰ ਆਧੁਨਿਕ ਰੈੱਡ ਕਰਾਸ ਦਾ ਮੋਢੀ ਕਿਹਾ ਜਾ ਸਕਦਾ ਹੈ ਜੋ ਜਾਤ, ਧਰਮ ਜਾਂ ਰਾਸ਼ਟਰੀਅਤਾ ਦੇ ਕਿਸੇ ਵਿੱਤਕਰੇ ਤੋਂ ਬਿਨਾਂ ਜੰਗ ਦੇ ਮੈਦਾਨ ਵਿੱਚ ਫੱਟੜਾ ਦੀ ਦੇਖਭਾਲ ਕਰਦੇ ਹੁੰਦੇ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਜੰਗ ਦੇ ਮੈਦਾਨ ਵਿੱਚ ਫੱਟੜਾ ਨੂੰ ਪਾਣੀ ਪਿਲਾਉਣ ਦੀ ਸੇਵਾ ਲਾਈ ਹੋਈ ਸੀ।[1]
- ↑ ਪੇਜ 26 ਪੰਜਾਬ ਜਰਨਲ ਨਾੱਲਿਜ