ਭਾਗ ਮਿਲਖਾ ਭਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਾਗ ਮਿਲਖਾ ਭਾਗ (2012 ਫਿਲਮ) ਤੋਂ ਰੀਡਿਰੈਕਟ)
Jump to navigation Jump to search
ਭਾਗ ਮਿਲਖਾ ਭਾਗ
ਥੀਏਟਰੀਕਲ ਪੋਸਟਰ
ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ[1][2]
ਨਿਰਮਾਤਾ ਵੈਕੋਮ 18
ਰਾਕੇਸ਼ ਓਮ ਪ੍ਰਕਾਸ਼ ਮਹਿਰਾ
ਲੇਖਕ ਪ੍ਰਸੂਮ ਜੋਸ਼ੀ[3]
ਸਿਤਾਰੇ ਫ਼ਰਹਾਨ ਅਖ਼ਤਰ
ਸੋਨਮ ਕਪੂਰ
ਦੇਵ ਗਿੱਲ
ਮੀਸ਼ਾ ਸ਼ਫ਼ੀ
ਸੰਗੀਤਕਾਰ ਸ਼ੰਕਰ-ਅਹਿਸਾਨ-ਲੌਏ
ਸਟੂਡੀਓ ਵੈਕੋਮ 18 ਮੋਸ਼ਨ ਪਿਕਚਰਜ਼
ਵਰਤਾਵਾ ਰਿਲਾਇੰਸ ਐਂਟਰਟੇਨਮੈਂਟ
ਰਿਲੀਜ਼ ਮਿਤੀ(ਆਂ) 12 ਜੁਲਾਈ 2013
ਮਿਆਦ 189 ਮਿੰਟ [4]
ਦੇਸ਼ ਭਾਰਤ
ਭਾਸ਼ਾ ਹਿੰਦੀ
ਬਜਟ INR 30 ਕਰੋੜ (US$5.2 ਮਿਲੀਅਨ)[5]

ਭਾਗ ਮਿਲਖਾ ਭਾਗ (भाग मिल्खा भाग) ਉੱਡਣੇ ਸਿੱਖ ਵਜੋਂ ਜਾਣੇ ਜਾਂਦੇ ਦੌੜਾਕ ਮਿਲਖਾ ਸਿੰਘ ਦੀ ਜੀਵਨੀ ਉੱਤੇ ਬਣੀ 2013 ਦੀ ਬਾਲੀਵੁਡ ਹਿੰਦੀ ਫ਼ਿਲਮ ਹੈ। ਇਸ ਦੇ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਹਨ ਅਤੇ ਮੁੱਖ ਕਿਰਦਾਰ ਫ਼ਰਹਾਨ ਅਖ਼ਤਰ ਅਤੇ ਸੋਨਮ ਕਪੂਰ ਨੇ ਨਿਭਾਏ ਹਨ।

ਹਵਾਲੇ[ਸੋਧੋ]

ਮਿਲਖਾ ਇਕ ਵਧੀਆ ਦੌਰਾਕ ਸੀ