ਭਾਬੀ ਮੈਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਭਾਬੀ ਮੈਨਾ"
12aged1.jpg
ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ 52 ਕਹਾਣੀਆਂ
ਲੇਖਕਗੁਰਬਖਸ਼ ਸਿੰਘ ਪ੍ਰੀਤਲੜੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨਭਾਬੀ ਮੈਨਾ ਤੇ ਹੋਰ ਕਹਾਣੀਆਂ ਕਹਾਣੀ ਸੰਗ੍ਰਹਿ[1]
ਪ੍ਰਕਾਸ਼ਨ ਕਿਸਮਪ੍ਰਿੰਟ
ਪ੍ਰਕਾਸ਼ਕਪ੍ਰੀਤ ਨਗਰ ਸ਼ਾਪ, ਦਿੱਲੀ
ਪ੍ਰਕਾਸ਼ਨ_ਤਾਰੀਖ1950

ਭਾਬੀ ਮੈਨਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਨਿੱਕੀ ਕਹਾਣੀ ਜਿਸ ਵਿੱਚ ਵਿਧਵਾ ਮੁਟਿਆਰ ਮੈਨਾ ਨਾਲ ਕੀਤੀ ਜਾ ਰਹੀ ਸਮਾਜਕ ਧੱਕੜਸ਼ਾਹੀ ਨੂੰ ਵਿਸ਼ਾ ਬਣਾਇਆ ਗਿਆ ਹੈ। ਇਹ ਪਹਿਲੀ ਵਾਰ ਭਾਬੀ ਮੈਨਾ ਤੇ ਹੋਰ ਕਹਾਣੀਆਂ ਨਾਮ ਦੇ ਕਹਾਣੀ ਸੰਗ੍ਰਹਿ (1950) ਵਿੱਚ ਛਪੀ ਸੀ ਅਤੇ ਬਾਅਦ ਵਿੱਚ ਇਹ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਲਈ ਪ੍ਰਕਾਸ਼ਿਤ ਅਨੇਕ ਪਾਠ-ਪੁਸਤਕਾਂ ਦਾ ਹਿੱਸਾ ਬਣੀ। ਅਤੇ ਹੁਣ ਇਹ ਡਾ. ਬਲਦੇਵ ਸਿੰਘ ‘ਬੱਦਨ’ ਦੀ ਸੰਪਾਦਨਾ ਤਹਿਤ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ 52 ਕਹਾਣੀਆਂ (2011) ਵਿੱਚ ਮੁੜ ਪ੍ਰਕਾਸ਼ਿਤ ਹੋਈ ਹੈ।

ਪਾਤਰ[ਸੋਧੋ]

  • ਭਾਬੀ ਮੈਨਾ
  • ਕਾਕਾ
  • ਭਾਬੀ ਮੈਨਾ ਦੀ ਸੱਸ
  • ਕਾਕੇ ਦੀ ਮਾਂ

ਕਥਾਨਕ[ਸੋਧੋ]

ਹਵਾਲੇ[ਸੋਧੋ]