ਸਮੱਗਰੀ 'ਤੇ ਜਾਓ

ਭਾਰਗਵੀ ਰਾਓ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਗਵੀ ਪ੍ਰਭੰਜਨ ਰਾਓ
ਜਨਮ14 ਅਗਸਤ 1944
ਬੇਲਾਰੀ, ਕਰਨਾਟਕ
ਮੌਤ23 ਮਈ 2008
ਹੈਦਰਾਬਾਦ, ਆਂਧਰਾ ਪ੍ਰਦੇਸ਼
ਕਿੱਤਾਲੇਖਿਕਾ, ਅਨੁਵਾਦਕ ਅਤੇ ਕਵਿਤਰੀ
ਰਾਸ਼ਟਰੀਅਤਾਭਾਰਤੀ
ਸ਼ੈਲੀਗਲਪ
ਪ੍ਰਮੁੱਖ ਕੰਮਨੂਰੇਲਾ ਪਾਂਟਾ

ਭਾਰਗਵੀ ਪ੍ਰਭੰਜਨ ਰਾਓ (14 ਅਗਸਤ 1944 – 23 ਮਈ 2008), ਤੇਲੁਗੂ ਭਾਸ਼ਾ ਦੀ ਮਸ਼ਹੂਰ ਅਨੁਵਾਦਕ ਸੀ, ਜਿਸ ਨੂੰ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਸੀ। ਆਪਣੇ ਜੀਵਨ ਵਿੱਚ ਉਹ ਸਰਗਰਮ ਲੇਖਕ ਅਤੇ ਨਾਟਕਕਾਰ ਗਿਰੀਸ਼ ਕਰਨਾਡ ਦੀਆਂ ਵੱਖ ਰਚਨਾਵਾਂ ਦੇ ਅਨੁਵਾਦ ਵਿੱਚ ਸ਼ਾਮਿਲ ਰਹੀ। ਨੂਰੇਲਾ ਪਾਂਟਾ ਉਸ ਦੀਆਂ ਸਭ ਤੋਂ ਜਿਆਦਾ ਚਰਚਿਤ ਰਚਨਾਵਾਂ ਵਿੱਚੋਂ ਇੱਕ ਹੈ, ਜੋ ਵੀਹਵੀਂ ਸਦੀ ਦੀਆਂ ਲੇਖਿਕਾਵਾਂ ਦੀਆਂ ਸੌ ਨਿੱਕੀਆਂ ਕਹਾਣੀਆਂ ਦਾ ਤੇਲਗੁ ਭਾਸ਼ਾ ਵਿੱਚ ਇੱਕ ਸੰਕਲਨ ਹੈ।

ਹਵਾਲੇ

[ਸੋਧੋ]