ਭਾਰਤੀ ਆਮਲੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤੀ ਆਮਲੇਟ
ਸਰੋਤ
ਸੰਬੰਧਿਤ ਦੇਸ਼ਭਾਰਤ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਅੰਡੇ, ਟਮਾਟਰ ਅਤੇ ਹੋਰ ਮਸਾਲੇ

ਭਾਰਤੀ ਆਮਲੇਟ ਇੱਕ ਭਾਰਤੀ ਪਰਵਾਨ ਹੈ ਜਿਸਦੀ ਮੂਲ ਸਮੱਗਰੀ ਇਸ ਦਾ ਮੁੱਖ ਸਮੱਗਰੀ ਅੰਡੇ, ਆਲ੍ਹਣੇ, ਟਮਾਟਰ ਅਤੇ ਹੋਰ ਮਸਾਲੇ ਪਾਏ ਜਾਂਦੇ ਹਨ।[1] ਪਨੀਰ ਨੂੰ ਆਮਲੇਟ ਤੇ ਪਾਇਆ ਜਾਂਦਾ ਹੈ ਅਤੇ ਕਈ ਵਾਰ ਇਸਨੂੰ ਸ਼੍ਰਿੰਪ, ਚਿਕਨ ਅਤੇ ਕੜੀ ਨਾਲ ਵੀ ਭਰਿਆ ਜਾਂਦਾ ਹੈ। ਆਮਲੇਟ ਵਿੱਚ ਬਰੀਕ ਕਟਿਆ ਧਨੀਆ, ਕਾਲੀ ਮਿਰਚ, ਪਿਆਜ, ਹਰਾ ਧਨੀਆ, ਨਮਕ ਅਤੇ ਜੀਰਾ ਪਾਏ ਜਾਂਦੇ ਹਨ। ਕੱਦੂਕਸ ਕਿੱਤਾ ਨਾਰੀਅਲ, ਕੜੀ ਪੱਤਾ ਅਤੇ ਟਮਾਟਰ ਵੀ ਪਾਇਆ ਜਾਂਦਾ ਹੈ।[2]

ਹਵਾਲੇ[ਸੋਧੋ]

  1. Scotson-Clark, George Frederick (G.F.). Eating Without Fears. N.L. Brown, 1923. p. 19. "An Indian Omelette has curried shrimps, eggs or chicken folded in it, and over it is sifted grated cheese. This is an excellent late supper dish."
  2. www.manjumalhi.co.uk/recipes/vegetarian/indian-omelette.htmlAccessed 2009-01-21. Archived 2008-08-20 at the Wayback Machine.